ਇਸ ਤਰੀਕੇ ਨਾਲ ਭੁੰਨੋ ਮਖਾਣੇ, ਨਹੀਂ ਹੋਣਗੇ ਖਰਾਬ ਮਖਾਣਾ ਸਭ ਤੋਂ ਹੈਲਥੀ ਅਤੇ ਟੇਸਟੀ ਸੈਨਕਸ ਵਿੱਚ ਆਉਂਦਾ ਹੈ ਮਖਾਣਾ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਸ਼ੂਗਰ ਵਿੱਚ ਵੀ ਮਖਾਣੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਮਖਾਣੇ ਭੁੰਨਣ ਦਾ ਸਭ ਤੋਂ ਵਧੀਆ ਤਰੀਕਾ ਮਖਾਣੇ ਨੂੰ ਹਲਕੀ ਗੈਸ 'ਤੇ ਭੁੰਨਣਾ ਚਾਹੀਦਾ ਹੈ ਮਖਾਣੇ ਨੂੰ ਕੜਾਹੀ ਵਿੱਚ ਜਾਂ ਥੋੜੇ ਜਿਹੇ ਤੇਲ ਵਿੱਚ ਪਾ ਕੇ ਭੁੰਨਣਾ ਚਾਹੀਦਾ ਹੈ ਮਖਾਣੇ ਭੁੰਨਣ ਲਈ ਮਾਈਕ੍ਰੋਵੇਵ ਦਾ ਵੀ ਇਸਤੇਮਾਲ ਕਰ ਸਕਦੇ ਹੋ ਮਖਾਣੇ ਭੁੰਨਣ ਲਈ ਕੜਾਹੀ ਵਿੱਚ ਨਮਕ ਵੀ ਮਿਲਾਇਆ ਜਾਂਦਾ ਹੈ ਉਸ ਤੋਂ ਬਾਅਦ ਮਖਾਣੇ ਨੂੰ ਏਅਰਟਾਈਟ ਕੰਟੇਨਰ ਵਿੱਚ ਰੱਖੋ ਮਖਾਣੇ ਨੂੰ ਗਰਮ ਜਗ੍ਹਾ 'ਤੇ ਰੱਖੋ, ਜਿਸ ਕਰਕੇ ਲੰਬੇ ਸਮੇਂ ਤੱਕ ਮਖਾਣੇ ਖਰਾਬ ਨਹੀਂ ਹੋਣਗੇ