ਅਮਰੂਦ ਦੇ ਇੰਨੇ ਫਾਇਦੇ ਹਨ ਕਿ ਸੁਣ ਕੇ ਹੀ ਖਾਣ ਨੂੰ ਮਨ ਕਰ ਜਾਵੇ। ਇਸਨੂੰ ਸੇਬ ਨਾਲੋਂ ਵੀ ਵੱਧ ਲਾਭਦਾਇਕ ਫਲ ਮੰਨਿਆ ਜਾਂਦਾ ਹੈ। ਪਰ ਕਿਉਂਕਿ ਇਹ ਸਰਦੀਆਂ ਵਿੱਚ ਮਿਲਦਾ ਹੈ, ਇਸ ਲਈ ਕਈ ਲੋਕ ਇਸਨੂੰ ਘੱਟ ਖਾਂਦੇ ਹਨ।