ਸੁੱਕੇ ਅਤੇ ਫੱਟੇ ਬੁੱਲਾਂ ਦੀ ਸਮੱਸਿਆ ਠੰਡੇ ਮੌਸਮ, ਪਾਣੀ ਦੀ ਕਮੀ ਜਾਂ ਗਲਤ ਆਦਤਾਂ ਕਾਰਨ ਹੁੰਦੀ ਹੈ, ਪਰ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਆਸਾਨੀ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।