ਉਬਲਿਆ ਅੰਡਾ ਅਤੇ ਆਮਲੇਟ ਦੋਵੇਂ ਸਿਹਤਮੰਦ ਵਿਕਲਪ ਹਨ, ਪਰ ਇਹਨਾਂ ਦੀ ਪੌਸ਼ਟਿਕਤਾ ਅਤੇ ਸਿਹਤ ਲਾਭ ਤਿਆਰੀ ਦੇ ਤਰੀਕੇ 'ਤੇ ਨਿਰਭਰ ਕਰਦੇ ਹਨ।