ਅੱਜਕੱਲ੍ਹ ਬੀਪੀ ਵੱਡੀ ਬਿਮਾਰੀ ਬਣ ਗਈ ਹੈ



ਜਦ ਕਿ 18-40 ਉਮਰ ਦੇ ਜ਼ਿਆਦਾਕਰ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੁੰਦੀ ਹੈ



ਕੌਫੀ ਪੀਣ ਨਾਲ ਵੀ ਬੀਪੀ ਵੱਧ ਜਾਂਦਾ ਹੈ



ਹਾਈ ਬੀਪੀ ਨਾਪਣ ਲਈ ਡਾਕਟਰ ਕੁਝ ਟੈਸਟ ਵੀ ਕਰਦੇ ਹਨ



ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਈਟ ਵਿੱਚ ਨਮਕ ਦੀ ਮਾਤਰਾ ਘੱਟ ਕਰੋ



ਜੇਕਰ ਬੀਪੀ ਹਾਈ ਰਹਿੰਦਾ ਹੈ ਤਾਂ ਜ਼ਿਆਦਾ ਨਮਕ ਨਹੀਂ ਖਾਣਾ ਚਾਹੀਦਾ ਹੈ



ਅਜਿਹੇ ਵਿੱਚ ਤੁਹਾਨੂੰ ਇੱਕ ਖਾਸ ਤਰ੍ਹਾਂ ਦੀ ਡਾਈਟ ਦਾ ਪਾਲਨ ਕਰਨਾ ਚਾਹੀਦਾ ਹੈ



ਸਰੀਰ ਨੂੰ ਪੂਰਾ ਪੋਸ਼ਣ ਮਿਲੇ ਅਤੇ ਬੀਪੀ ਨਾ ਵਧੇ



ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ 7-8 ਘੰਟੇ ਦੀ ਨੀਂਦ ਜ਼ਰੂਰ ਲਓ



ਸੌਣ ਅਤੇ ਜਾਗਣ ਦਾ ਸਮਾਂ ਪੱਕਾ ਕਰੋ