ਅੱਖਾਂ ਦੀ ਸਿਹਤ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ



ਅੱਖਾਂ ਵਿੱਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ



ਅੱਖਾਂ ਵਿੱਚ ਕੈਮੀਕਲ ਪ੍ਰੋਡਕਟ ਦੀ ਵਰਤੋਂ ਕਰਨ ਨਾਲ



ਕੰਪਿਊਟਰ ਜਾਂ ਲੈਪਟਾਪ ਵਿੱਚ ਕੰਮ ਕਰਨ ਨਾਲ ਅੱਖਾਂ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ



ਅੱਖਾਂ ਵਿੱਚ ਇਨਫੈਕਸ਼ਨ ਕਰਕੇ ਵੀ ਦਰਦ ਹੋਣ ਲੱਗ ਜਾਂਦਾ ਹੈ



ਅੱਖਾਂ ਦੀ ਸਮੱਸਿਆ ਦੂਰ ਕਰਨ ਲਈ ਤੁਲਸੀ ਮਦਦਗਾਰ ਹੋ ਸਕਦੀ ਹੈ



ਮੋਤੀਆਬਿੰਦ ਕਰਕੇ ਅੱਖਾਂ ਵਿੱਚ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ



ਤੁਲਸੀ ਦੇ ਪਾਣੀ ਨਾਲ ਅੱਖਾਂ ਧੌਣ ਨਾਲ ਅੱਖਾਂ ਦੀ ਗੰਦਗੀ ਦੂਰ ਹੋ ਜਾਵੇਗੀ



ਆਲੂ ਨਾਲ ਵੀ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ



ਸੌਣ ਤੋਂ ਪਹਿਲਾਂ ਆਲੂ ਨੂੰ ਆਪਣੀਆਂ ਅੱਖਾਂ 'ਤੇ ਜ਼ਰੂਰ ਰੱਖੋ