ਇਹਨਾਂ 5 ਫਲਾਂ ਦੇ ਜੂਸ ਬਾਰੇ ਅੱਜ ਹੀ ਜਾਣ ਲਓ, ਬਿਜਲੀ ਵਾਂਗ ਦੌੜੇਗਾ ਦਿਮਾਗ



ਦਿਮਾਗ ਦੇ ਕੰਮ ਨੂੰ ਵਧਾਉਣ ਲਈ ਕੁਝ ਫਲਾਂ ਦੇ ਜੂਸ ਪੀਏ ਜਾ ਸਕਦੇ ਹਨ



ਫਲਾਂ ਦਾ ਰਸ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ



ਸੰਤਰੇ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਮੱਧ-ਉਮਰ ਅਤੇ ਬਜ਼ੁਰਗ ਲੋਕਾਂ ਵਿੱਚ ਦਿਮਾਗ ਦੇ ਕੰਮ ਵਿੱਚ ਸੁਧਾਰ ਹੁੰਦਾ ਹੈ।



ਅੰਗੂਰ ਵਿੱਚ ਮੌਜੂਦ ਪੌਲੀਫੇਨੌਲ ਦਿਮਾਗ ਨੂੰ ਨਿਊਰੋਡੀਜਨਰੇਟਿਵ ਬਿਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰਦੇ ਹਨ



ਬਲੂਬੇਰੀਆਂ 'ਚ ਐਂਟੀਆਕਸੀਡੈਂਟਸ, ਖਾਸ ਕਰਕੇ ਫਲੇਵੋਨੋਇਡਸ ਭਰਪੂਰ ਜੋ ਦਿਮਾਗ ਦੇ ਕਾਰਜ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।



ਚੁਕੰਦਰ ਦਾ ਜੂਸ ਖੂਨ ਦੇ ਪ੍ਰਵਾਹ ਨੂੰ ਵਧਾਉਣਾ ਦਿਮਾਗ ਦੇ ਸੈੱਲਾਂ ਨੂੰ ਵਧੇਰੇ ਆਕਸੀਜਨ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ।



ਅਨਾਰ ਲੀਫੇਨੌਲ ਨਾਲ ਭਰਪੂਰ ਹੁੰਦਾ ਹੈ ਜੋ ਯਾਦਦਾਸ਼ਤ ਨੂੰ ਸੁਧਾਰਦਾ ਹੈ ਅਤੇ ਦਿਮਾਗ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।