ਪਹਿਲਾਂ ਬਲੱਡ ਪ੍ਰੈਸ਼ਰ ਨੂੰ ਬਜ਼ੁਰਗਾਂ ਦੀ ਬਿਮਾਰੀ ਮੰਨਿਆ ਜਾਂਦਾ ਸੀ ਪਰ ਅੱਜ ਦਾ ਸਮਾਂ ਬਦਲ ਗਿਆ ਹੈ



ਅੱਜਕੱਲ੍ਹ ਬਦਲਦੇ ਲਾਈਫਸਟਾਈਲ ਕਰਕੇ ਸਾਰੇ ਇਸ ਦੀ ਚਪੇਟ ਵਿੱਚ ਹਨ



ਜੇਕਰ ਬੀਪੀ ਦਾ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਖਤਰਨਾਕ ਬਿਮਾਰੀ ਹੋ ਸਕਦੀ ਹੈ



ਤੁਹਾਨੂੰ ਹਾਰਟ ਅਟੈਕ ਅਤੇ ਸਟ੍ਰੋਕ ਵਰਗੀ ਬਿਮਾਰੀ ਵੀ ਹੋ ਸਕਦੀ ਹੈ



ਇਸ ਕਰਕੇ ਸਮੇਂ 'ਤੇ ਬੀਪੀ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ



ਸਿਹਤ ਮਾਹਰਾਂ ਮੁਤਾਬਕ ਬੀਪੀ ਨੂੰ ਠੀਕ ਕਰਨ ਲਈ ਦਵਾਈਆਂ ਦਿੰਦੇ ਹਨ ਪਰ ਤੁਸੀਂ ਇਸ ਨੂੰ ਆਯੁਰਵੈਦਿਕ ਅਤੇ ਘਰੇਲੂ ਉਪਾਵਾਂ ਨਾਲ ਵੀ ਠੀਕ ਕਰ ਸਕਦੇ ਹੋ



ਜੇਕਰ ਤੁਸੀਂ ਬੀਪੀ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਨਮਕ ਘੱਟ ਖਾਓ ਅਤੇ ਪੂਰੀ ਤਰ੍ਹਾਂ ਛੱਡ ਦਿਓ



ਚਾਹ ਅਤੇ ਕੌਫੀ ਤੋਂ ਬਿਲਕੁਲ ਦੂਰ ਰਹੋ



ਤੁਸੀਂ ਡਾਰਕ ਚਾਕਲੇਟ ਵੀ ਖਾ ਸਕਦੇ ਹੋ ਅਤੇ ਇਹ ਬੀਪੀ ਰੋਕਣ ਵਿੱਚ ਕਾਫੀ ਫਾਇਦੇਮੰਦ ਹੈ



ਜੇਕਰ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤਾਂ ਸ਼ਰਾਬ ਤੋਂ ਬਿਲਕੁਲ ਦੂਰ ਰਹੋ ਭਾਵ ਕਿ ਇਸ ਨੂੰ ਬਿਲਕੁਲ ਛੱਡ ਦਿਓ