ਜੇਕਰ ਦੇਖਿਆ ਜਾਏ ਤਾਂ ਅੱਜ ਦੇ ਸਮੇਂ ਵਿੱਚ ਏਸੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਲੋਕ ਗਰਮੀ ਕਾਰਨ ਘਰੋਂ ਬਾਹਰ ਨਿਕਲਣਾ ਛੱਡ ਦਿੰਦੇ ਹਨ ਅਤੇ ਸਾਰਾ ਦਿਨ AC ਵਿੱਚ ਬੈਠੇ ਰਹਿੰਦੇ ਹਨ।