ਆਹ ਚੀਜ਼ਾਂ ਮੂੰਹ ਵਿੱਚ ਰੱਖਣ ਨਾਲ ਦੂਰ ਹੋ ਜਾਂਦੀ ਸ਼ਰਾਬ ਦੀ ਬਦਬੂ
ਆਓ ਤੁਹਾਨੂੰ ਦੱਸਦੇ ਹਾਂ ਕੁਝ ਘਰੇਲੂ ਤਰੀਕੇ ਜਿਨ੍ਹਾਂ ਨਾਲ ਸ਼ਰਾਬ ਦੀ ਬਦਬੂ ਗਾਇਬ ਹੋ ਸਕਦੀ ਹੈ
ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਸ਼ਰਾਬ ਦੀ ਬਦਬੂ ਗਾਇਬ ਹੋ ਜਾਵੇਗੀ
ਲਸਣ ਅਤੇ ਪਿਆਜ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਸੌਂਫ ਚਬਾਉਣ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਦਾਲਚੀਨੀ ਦਾ ਟੁਕੜਾ ਚਬਾਉਣ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਗ੍ਰੀਨ ਟੀ ਪੀਣ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਸੇਬ ਖਾਣ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਦਹੀ ਖਾਣ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ
ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਵੀ ਸ਼ਰਾਬ ਦੀ ਬਦਬੂ ਦੂਰ ਹੋ ਜਾਵੇਗੀ