ਮਰਦਾਂ ਨੂੰ ਖਾਣੀ ਚਾਹੀਦੀ ਇਲਾਇਚੀ, ਹੁੰਦੇ ਹੈਰਾਨ ਕਰਨ ਵਾਲੇ ਫਾਇਦੇ
ਖਰਾਬ ਜੀਵਨਸ਼ੈਲੀ ਕਰਕੇ ਮਰਦਾਂ ਦੀ ਸੈਕਸੂਅਲ ਹੈਲਥ 'ਤੇ ਅਸਰ ਪੈਂਦਾ ਹੈ
ਸੈਕਸ ਪਾਵਰ ਦੀ ਕਮੀਂ ਦੀ ਸ਼ਿਕਾਇਤ ਅੱਜਕੱਲ੍ਹ ਮਰਦ ਲਈ ਆਮ ਗੱਲ ਹੋ ਗਈ ਹੈ
ਇਸ ਲਈ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਆ ਗਈਆਂ ਹਨ
ਆਓ ਜਾਣਦੇ ਹਾਂ ਆਯੁਰਵੇਦ ਵਿੱਚ ਇਲਾਇਚੀ ਖਾਣ ਦੇ ਕੀ-ਕੀ ਫਾਇਦੇ ਹਨ
ਜੇਕਰ ਮਰਦ ਇਸ ਦਾ ਨਿਯਮਿਤ ਤੌਰ 'ਤੇ ਸੇਵਨ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਸੈਕਸ ਲਾਈਫ ਵਧੀਆ ਹੁੰਦੀ ਹੈ
ਇਸ ਨਾਲ ਸੈਕਸ ਪਾਵਰ ਵਧਦੀ ਹੈ
ਇਸ ਦੇ ਨਾਲ ਹੀ ਫਰਟੀਲਿਟੀ ਵਿੱਚ ਸੁਧਾਰ ਹੁੰਦਾ ਹੈ
ਤੁਸੀਂ ਇੱਕ ਦਿਨ ਵਿੱਚ 1 ਗ੍ਰਾਮ ਇਲਾਇਚੀ ਦਾ ਚੂਰਣ ਜਾਂ 2-3 ਇਲਾਇਚੀ ਚਬਾ ਕੇ ਖਾ ਸਕਦੇ ਹੋ
ਤੁਸੀਂ ਇਸ ਨੂੰ ਦੁੱਧ ਦੇ ਨਾਲ ਵੀ ਲੈ ਸਕਦੇ ਹੋ