ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ, ਜੋ ਪੁਰਸ਼ਾਂ ਦੀ ਸਿਹਤ ਲਈ ਖ਼ਾਸ ਤੌਰ ’ਤੇ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਲੇ ਵਿੱਚ ਮੌਜੂਦ ਵਿਟਾਮਿਨ B6, ਵਿਟਾਮਿਨ C, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਸਰੀਰ ਦੀ ਤਾਕਤ ਵਧਾਉਂਦੇ ਹਨ ਅਤੇ ਹਾਰਮੋਨ ਸੰਤੁਲਨ ਨੂੰ ਸੁਧਾਰਦੇ ਹਨ।