ਸਰਦੀਆਂ ਦੇ ਮੌਸਮ ਵਿੱਚ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਆਹ ਕੰਮ

ਘਰ ਦੇ ਅੰਦਰ ਬਿਸਤਰੇ ਅਤੇ ਕੰਬਲ ਜ਼ਿਆਦਾ ਦੇਰ ਤੱਕ ਨਾ ਰਹਿਣ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਰੋਜ਼ ਨਹੀਂ ਨਹਾਉਂਦੇ ਹੋ ਤਾਂ ਸਰੀਰ ਵਿੱਚ ਡੈੱਡ ਸਕਿਨ ਸੈਲਸ ਗੰਦਗੀ ਅਤੇ ਪਸੀਨਾ ਇਕੱਠਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਦਹੀਂ, ਲੱਸੀ ਫਰਿੱਜ ਦਾ ਪਾਣੀ, ਆਈਸਕ੍ਰੀਮ ਅਤੇ ਕੋਲਡ ਡ੍ਰਿੰਕਸ ਤੋਂ ਬਚੋ, ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਪ੍ਰਭਾਵਿਤ ਕਰਦੇ ਹਨ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਓ, ਕਿਉਂਕਿ ਇਸ ਨਾਲ ਸਕਿਨ ਦਾ ਕੁਦਰਤੀ ਮਾਸ਼ਚਰਾਈਜ਼ਰ ਘੱਟ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਮੌਸਮ ਵਿੱਚ ਸਨਸਕ੍ਰੀਨ ਦੀ ਵਰਤੋਂ ਕਰੋ, ਜਿਸ ਨਾਲ ਸਕਿਨ ਸੂਰਜ ਦੀਆਂ ਕਿਰਣਾਂ ਤੋਂ ਬਚੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਸਰਦੀਆਂ ਦੇ ਮੌਸਮ ਵਿੱਚ ਜ਼ੁਰਾਬਾਂ ਪਾ ਕੇ ਨਾ ਸੌਵੋ

Published by: ਏਬੀਪੀ ਸਾਂਝਾ

ਸਰੀਰ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਪੀਓ ਤਾਂ ਕਿ ਜਿਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ

Published by: ਏਬੀਪੀ ਸਾਂਝਾ

ਕੰਨਾਂ ਨੂੰ ਢੱਕ ਕੇ ਰੱਖੋ, ਇਸ ਨਾਲ ਫਾਸਟਬ੍ਰਾਈਟ ਅਤੇ ਸੰਕਰਮਣ ਤੋਂ ਬਚਾਅ ਰਹਿੰਦਾ ਹੈ

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਜ਼ਿਆਦਾ ਮਿੱਠਾ ਖਾਣ ਨਾਲ ਭਾਰ ਵੱਧ ਸਕਦਾ ਹੈ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ