ਦੁੱਧ ਤੇ ਆਂਡਿਆਂ ਨੂੰ ਬਹੁਤ ਸਿਹਤਮੰਦ ਖ਼ੁਰਾਕ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ ਵਰਗੇ ਪੋਸ਼ਤ ਤੱਤ ਚੋਖੀ ਮਾਤਰਾ ਵਿੱਚ ਹੁੰਦੇ ਹਨ।

ਦੋਵੇਂ ਹੀ ਚੀਜ਼ਾਂ ਸਰੀਰ ਤੇ ਹੱਡੀਆਂ ਦੀ ਮਜ਼ਬੂਤੀ ਲਈ ਬੇਹੱਦ ਜ਼ਰੂਰੀ ਹਨ।

Published by: ਗੁਰਵਿੰਦਰ ਸਿੰਘ

ਪਰ ਸਵਾਲ ਇਹ ਹੈ, ਕੀ ਦੁੱਧ ਵਿੱਚ ਕੱਚਾ ਆਂਡਾ ਫੈਂਟ ਕੇ ਪੀਣਾ ਕਿੰਨਾ ਕੁ ਸਹੀ ਹੈ।

ਦੱਸ ਦਈਏ ਕਿ ਅਜਿਹਾ ਕਦੇ ਵੀ ਨਹੀਂ ਕਰਦਾ ਚਾਹੀਦਾ

Published by: ਗੁਰਵਿੰਦਰ ਸਿੰਘ

ਅਜਿਹਾ ਕਰਨ ਨਾਲ ਸੋਜ, ਬੇਚੈਨੀ, ਉਲਟੀ ਤੇ ਪੇਟ ਦਰਦ ਦਾ ਸ਼ਿਕਾਰ ਹੋ ਸਕਦੇ ਹੋ।

ਇਸ ਤੋਂ ਇਲਾਵਾ ਕੈਲੇਸਟਰੋਲ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਇਸ ਦੇ ਨਾਲ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਇਸਦੇ ਨਾਲ ਐਲਰਜੀ ਹੋਣ ਦੀ ਸੰਭਾਵਨਾ ਵੀ ਬਹੁਤ ਜਾਂਦੀ ਹੈ।

Published by: ਗੁਰਵਿੰਦਰ ਸਿੰਘ