ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਤਾਂ ਸਵੇਰੇ ਉੱਠ ਕੇ ਆਹ ਕੰਮ ਕਰ ਲਓ

Published by: ਏਬੀਪੀ ਸਾਂਝਾ

ਸਵੇਰੇ ਉੱਠ ਕੇ ਕੋਸਾ ਪਾਣੀ ਪੀਓ

Published by: ਏਬੀਪੀ ਸਾਂਝਾ

ਇਸ ਨਾਲ ਪਾਚਨ ਤੰਤਰ ਐਕਟਿਵ ਹੁੰਦਾ ਹੈ ਅਤੇ ਗੈਸ ਦੀ ਸਮੱਸਿਆ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਅਦਰਕ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਤੇਜਪੱਤਾ ਅਤੇ ਦਾਲਚੀਨੀ ਵਿੱਚ ਐਂਟੀ ਇਨਫਲਾਮੈਂਟਰੀ ਗੁਣ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜਿਹੜੇ ਗੈਸ ਦੀ ਸਮੱਸਿਆ ਵਿੱਚ ਕੰਮ ਕਰਨ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਸੌਂਫ ਦੇ ਦਾਣੇ ਚਬਾਉਣ ਨਾਲ ਪੇਟ ਨੂੰ ਠੰਡਕ ਮਿਲਦੀ ਹੈ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਸਵੇਰੇ ਕੋਸਾ ਪਾਣੀ ਪੀਣ ਅਤੇ ਯੋਗ ਕਰਨ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਲਸਣ ਪੇਟ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜਦੋਂ ਵੀ ਤੁਹਾਨੂੰ ਗੈਸ ਦੀ ਸਮੱਸਿਆ ਹੋਵੇ ਤਾਂ ਆਹ ਤਰੀਕੇ ਅਪਨਾ ਲੈਣੇ ਚਾਹੀਦੇ ਹਨ

Published by: ਏਬੀਪੀ ਸਾਂਝਾ