ਅੱਜ ਕੱਲ੍ਹ ਭਾਰ ਘਟਾਉਣ ਦੇ ਲਈ ਲੋਕ ਕਈ ਕੁਝ ਕਰ ਰਹੇ ਹਨ ਜਿਸ ਵਿੱਚ ਜਿੰਮ ਜਾਣ ਤੋਂ ਲੈ ਕੇ Diet ਕਰਨਾ ਤੱਕ ਸ਼ਾਮਲ ਹੈ।

Published by: ਗੁਰਵਿੰਦਰ ਸਿੰਘ

ਮੋਟਾਪਾ ਜਾਂ ਫਿਰ ਭਾਰ ਵਧਣ ਦਾ ਜ਼ਿਆਦਾ ਅਸਰ ਗ਼ਲਤ ਖਾਣ-ਪਾਣ ਨਾਲ ਹੁੰਦਾ ਹੈ, ਜਿਸ ਕਰਕੇ ਇਹ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਿਨਾਂ ਕਸਰਤ ਕਰੇ ਤੋਂ ਵੀ ਭਾਰ ਘਟਾ ਸਕਦੇ ਹੋ। ਤੁਸੀਂ ਸਿਰਫ਼ ਨਹਾ ਕੇ ਆਪਣਾ ਭਾਰ ਘੱਟ ਕਰ ਸਕਦੇ ਹੋ।

ਠੰਡੇ ਪਾਣੀ ਨਾਲ ਨਹਾਉਣ ਕਰਕੇ ਬਲੱਡ ਸਰਕੂਲੇਸ਼ਨ ਵਧਦਾ ਹੈ, ਇਸ ਦੇ ਕਾਰਨ ਫੈਟ Burn ਹੁੰਦੀ ਹੈ

Published by: ਗੁਰਵਿੰਦਰ ਸਿੰਘ

ਜਿਸ ਦਾ ਸਿੱਧਾ ਮਤਲਬ ਹੈ ਕਿ ਤੁਹਾਡੇ ਸਰੀਰ ਉੱਤੇ ਜੰਮੀ ਵਾਧੂ ਚਰਬੀ ਘੱਟ ਹੋ ਜਾਵੇਗੀ।

ਜੇ ਤੁਸੀਂ ਰੋਜ਼ ਠੰਢੇ ਪਾਣੀ ਨਾਲ ਨਹਾਉਂਦੇ ਹੋ ਤਾਂ ਉਸ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ

ਜੇ ਤੁਹਾਨੂੰ ਸਟੋਕਸ ਦੀ ਸ਼ਿਕਾਇਤ ਹੈ ਤਾਂ ਠੰਡੇ ਪਾਣੀ ਨਾਲ ਨਹਾ ਕੇ ਤੁਸੀਂ ਉਸ ਨੂੰ ਦੂਰ ਕਰ ਸਕਦੇ ਹੋ



ਭਾਰ ਜ਼ਿਆਦਾ ਨਾ ਵਘੇ ਤਾਂ ਇਸ ਲਈ ਆਪਣੇ ਲਾਈਫਸਟਾਇਲ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੈ।

Published by: ਗੁਰਵਿੰਦਰ ਸਿੰਘ

ਬਾਹਰ ਦੀਆਂ ਚੀਜ਼ਾਂ ਨਾ ਖਾਓ, ਕਸਰਤਾਂ ਕਰੋ, ਤੇ ਹਾਈਡ੍ਰੇਟ ਰਹੋ

ਬਾਹਰ ਦੀਆਂ ਚੀਜ਼ਾਂ ਨਾ ਖਾਓ, ਕਸਰਤਾਂ ਕਰੋ, ਤੇ ਹਾਈਡ੍ਰੇਟ ਰਹੋ