ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ



ਸਾਰੇ ਸ਼ਰਧਾਲੂ ਇਸ ਮਹੀਨੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਪੂਜਾ-ਪਾਠ ਅਤੇ ਵਰਤ ਰੱਖਦੇ ਹਨ



ਪਰ ਕੀ ਸ਼ੂਗਰ ਦੇ ਮਰੀਜ਼ ਸਾਉਣ ਦੇ ਸੋਮਵਾਰ ਦਾ ਵਰਤ ਰੱਖ ਸਕਦੇ ਹਨ?



ਜਿਹੜੇ ਲੋਕ ਡਾਇਬਟੀਜ਼ ਦੇ ਮਰੀਜ਼ ਹਨ ਉਨ੍ਹਾਂ ਨੂੰ ਸਾਉਣ ਦੇ ਸੋਮਵਾਰ ਦਾ ਵਰਤ ਨਹੀਂ ਰੱਖਣਾ ਚਾਹੀਦਾ ਹੈ



ਅਜਿਹਾ ਇਸ ਕਰਕੇ ਕਿਉਂਕਿ ਵਰਤ ਦੇ ਦੌਰਾਨ ਇੰਸੂਲਿਨ ਅਤੇ ਦਵਾਈ ਲੈਣੀ ਪੈਂਦੀ ਹੈ



ਅਜਿਹੇ ਵਿੱਚ ਸ਼ੂਗਰ ਦੇ ਮਰੀਜ਼ ਨੂੰ ਜੇਕਰ ਸਮੇਂ 'ਤੇ ਖਾਣਾ ਨਾ ਦਿੱਤਾ ਜਾਵੇ



ਤਾਂ ਇਸ ਦਾ ਬੂਰਾ ਅਸਰ ਸਿਹਤ 'ਤੇ ਪੈਂਦਾ ਹੈ



ਇਸ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਸਾਉਣ ਦਾ ਸੋਮਵਾਰ ਦਾ ਵਰਤ ਨਹੀਂ ਰੱਖਣਾ ਚਾਹੀਦਾ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਵਰਤ ਦੇ ਦੌਰਾਨ ਡਾਈਟ ਪਲਾਨ ਧਿਆਨ ਨਾਲ ਬਣਾਉਣਾ ਚਾਹੀਦਾ ਹੈ



ਉਨ੍ਹਾਂ ਨੂੰ ਸਰੀਰ ਵਿੱਚ ਵਾਟਰ ਲੈਵਲ ਬਣਾਏ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ