ਕੀ ਡ੍ਰਾਈਕਲੀਨ ਕੀਤੇ ਕੱਪੜਿਆਂ ਨਾਲ ਹੋ ਸਕਦਾ ਕੈਂਸਰ

Published by: ਏਬੀਪੀ ਸਾਂਝਾ

ਡ੍ਰਾਈਕਲੀਨਿੰਗ ਦੀ ਵਰਤੋਂ ਕੱਪੜਿਆਂ ‘ਤੇ ਲੱਗੇ ਦਾਗਾਂ ਨੂੰ ਹਟਾਉਣ ਲਈ ਕੀਤਾ ਜਾਂਦਾ ਹੈ

ਮਹਿੰਗੇ ਕੱਪੜਿਆਂ ਤੋਂ ਦਾਗ ਹਟਾਉਣ ਦੇ ਨਾਲ ਇਹ ਕੈਮਿਕਲ ਕੱਪੜਿਆਂ ਵਿੱਚ ਜ਼ਹਿਰ ਭਰ ਦਿੰਦਾ ਹੈ

Published by: ਏਬੀਪੀ ਸਾਂਝਾ

ਡ੍ਰਾਈਕਲੀਨਿੰਗ ਵਿੱਚ ਟੇਟ੍ਰਾਕਲੋਰੋ ਈਥੀਲੀਨ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਪਰਕ ਕਿਹਾ ਜਾਂਦਾ ਹੈ

ਪਰਕ ਕੈਮੀਕਲ ਹਵਾ, ਪਾਣੀ ਅਤੇ ਠੋਸ ਪਦਾਰਥਾਂ ਵਿੱਚ ਸਦੀਆਂ ਤੱਕ ਮੌਜੂਦ ਰਹਿ ਸਕਦਾ ਹੈ

ਵਿਗਿਆਨੀਆਂ ਨੇ ਇੱਕ ਸਟੱਡੀ ਵਿੱਚ ਪਾਇਆ ਕਿ ਡ੍ਰਾਈਕਲੀਨਿੰਗ ਵਿੱਚ ਇਸਤੇਮਾਲ ਕੀਤੇ ਗਏ ਕੈਮੀਕਲ ਕੈਂਸਰ ਪੈਦਾ ਕਰ ਸਕਦੇ ਹਨ

Published by: ਏਬੀਪੀ ਸਾਂਝਾ

WHO ਨੇ ਵੀ ਡ੍ਰਾਈਕਲੀਨਿੰਗ ਵਿੱਚ ਵਰਤੋਂ ਜਾਣ ਵਾਲੇ ਕੈਮੀਕਲਸ ਨੂੰ ਕੈਂਸਰ ਕਾਰਕ A2 ਸੂਚੀ ਵਿੱਚ ਰੱਖਿਆ ਹੈ

ਡ੍ਰਾਈਕਲੀਨਿੰਗ ਏਜੰਟ ਸਿਰਫ ਕੈਂਸਰ ਹੀ ਨਹੀਂ ਦਿਮਾਗ ਨਾਲ ਜੁੜੀ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ



ਡ੍ਰਾਈਕਲਿਨਿੰਗ ਕੈਮੀਕਲਸ ਜੇਕਰ ਇਨਸਾਨ ਦੇ ਸਰੀਰ ਦੇ ਅੰਦਰ ਚਲਾ ਜਾਵੇ ਤਾਂ ਪਾਰਕੀਸੰਸ ਦੀ ਬਿਮਾਰੀ ਦਾ ਖਤਰਾ 70 ਫੀਸਦੀ ਵੱਧ ਜਾਂਦਾ ਹੈ



ਇਸ ਖਤਰੇ ਤੋਂ ਬਚਣ ਲਈ ਰੋਜ਼ ਦੇ ਕੱਪੜਿਆਂ ਨੂੰ ਡ੍ਰਾਈਕਲੀਨ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਕੱਪੜਿਆਂ ਨੂੰ ਘੱਟ ਤੋਂ ਘੱਟ ਡ੍ਰਾਈਕਲੀਨ ਕਰਵਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ