ਲੋਕਾਂ ਨੂੰ ਹੱਡੀਆਂ ਵਿੱਚ ਦਰਦ ਉਨ੍ਹਾਂ ਦੇ ਗਲਤ ਬੈਠਣ ਦੇ ਤਰੀਕੇ ਨਾਲ ਹੁੰਦਾ ਹੈ



ਪਰ ਇਸ ਦਾ ਦੂਜਾ ਕਾਰਨ ਵਿਟਾਮਿਨ ਦੀ ਕਮੀ ਵੀ ਹੈ



ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ



ਅਜਿਹੇ ਵਿੱਚ ਅਸੀਂ ਲੋਕਾਂ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹੋਏ ਸੁਣਿਆ ਹੈ



ਜੀ ਹਾਂ, ਇਹ ਗੱਲ ਬਿਲਕੁੱਲ ਸੱਚ ਸਾਬਤ ਹੋ ਚੁੱਕੀ ਹੈ



ਕਿਉਂਕਿ ਕੈਲਸ਼ੀਅਮ ਦੀ ਵਜ੍ਹਾ ਨਾਲ ਇਹ ਦਰਦ ਹੁੰਦਾ ਹੈ



ਦੁੱਧ ਇੱਕ ਅਜਿਹਾ ਪਦਾਰਥ ਹੈ ਜਿਸ ਵਿੱਚ ਕੈਲਸ਼ੀਅਮ ਹੁੰਦਾ ਹੈ



ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ D ਵੀ ਹੁੰਦਾ ਹੈ



ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਇਸ ਲਈ ਦੁੱਧ ਪੀਣ ਨਾਲ ਦਰਦ ਤੋਂ ਥੋੜੀ ਰਾਹਤ ਮਿਲਦੀ ਹੈ