ਸਵੇਰੇ ਉੱਠਣ ਤੋਂ ਬਾਅਦ ਸਕਿਨ ਕੇਅਰ ਦੇ ਰੂਟੀਨ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ



ਜਿਸ ਨਾਲ ਤੁਹਾਡੀ ਸਕਿਨ ਸਿਹਤਮੰਦ ਅਤੇ ਚਮਕਦਾਰ ਬਣੀ ਰਹੇਗੀ



ਸਵੇਰੇ ਉੱਠਣ ਤੋਂ ਬਾਅਦ ਇਦਾਂ ਕਰੋ ਆਪਣੀ ਸਕਿਨ ਕੇਅਰ



ਆਓ ਜਾਣਦੇ ਹਾਂ ਸਕਿਨ ਕੇਅਰ ਕਿਵੇਂ ਕਰੀਏ



ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਕਿਸੇ ਕਲੀਂਜ਼ਰ ਨਾਲ ਸਾਫ ਕਰੋ



ਇਸ ਨਾਲ ਪੂਰੀ ਰਾਤ ਦੀ ਜਮ੍ਹਾ ਹੋਈ ਗੰਦਗੀ ਅਤੇ ਤੇਲ ਹੱਟ ਜਾਵੇਗਾ



ਜੇਕਰ ਤੁਹਾਡੀ ਸਕਿਨ ਸੈਂਸੀਟਿਵ ਹੈ ਤਾਂ ਅਲਕੋਹਲ ਫ੍ਰੀ ਕਲੀਂਜ਼ਰ ਦੀ ਵਰਤੋਂ ਕਰੋ



ਆਇਲੀ ਸਕਿਨ ਲਈ ਆਇਲ ਫ੍ਰੀ ਕਲੀਂਜ਼ਰ ਅਤੇ ਡ੍ਰਾਈ ਸਕਿਨ ਦੇ ਲਈ ਹਾਈਡ੍ਰੇਟਿੰਗ ਕਲੀਂਜ਼ਰ ਦੀ ਵਰਤੋਂ ਕਰੋ



ਕਲੀਂਜ਼ਰ ਤੋਂ ਬਾਅਦ ਟੋਨਰ ਦੀ ਵਰਤੋਂ ਕਰੋ



ਇਹ ਤੁਹਾਡੀ ਸਕਿਨ ਦਾ ਪੀਐਚ ਲੈਵਲ ਬੈਲੇਂਸ ਕਰਦਾ ਹੈ ਅਤੇ ਪੋਰਸ ਨੂੰ ਟਾਈਟ ਕਰਦਾ ਹੈ