ਸ਼ੂਗਰ ਦੇ ਮਰੀਜ਼ ਨੂੰ ਖਾਣੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੇ ਮਰੀਜ਼ ਨੂੰ ਕੀ ਨਹੀਂ ਖਾਣਾ ਚਾਹੀਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਆਈਸਕ੍ਰੀਮ ਨਹੀਂ ਖਾਣੀ ਚਾਹੀਦੀ ਹੈ ਇਸ ਨੂੰ ਖਾਣ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਆਲੂ ਨਹੀਂ ਖਾਣੇ ਚਾਹੀਦੇ ਹਨ ਆਲੂ ਗਲੂਕੋਜ਼ ਦੇ ਲੈਵਲ ਨੂੰ ਵਧਾ ਦਿੰਦਾ ਹੈ ਜਿਸ ਨਾਲ ਸ਼ੂਗਰ ਲੈਵਲ ਵੱਧ ਸਕਦਾ ਹੈ ਉਨ੍ਹਾਂ ਨੂੰ ਫ੍ਰਾਈਡ ਫਰੂਟਸ ਨਹੀਂ ਖਾਣੇ ਚਾਹੀਦੇ ਹਨ ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਨਹੀਂ ਖਾਣਾ ਚਾਹੀਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਮੈਦੇ ਨਾਲ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ ਸੋਡਾ, ਐਨਰਜੀ ਡ੍ਰਿੰਕਸ ਵਰਗੀਆਂ ਚੀਜ਼ਾਂ ਨਹੀਂ ਪੀਣੀਆਂ ਚਾਹੀਦੀਆਂ ਹਨ