ਕੀ ਘਰ ‘ਚ ਕਰ ਸਕਦੇ ਫਰਟੀਲਿਟੀ ਟੈਸਟ?

Published by: ਏਬੀਪੀ ਸਾਂਝਾ

ਫਰਟੀਲਿਟੀ ਉਨ੍ਹਾਂ ਕਪਲਸ ਦੇ ਲਈ ਬਹੁਤ ਜ਼ਰੂਰੀ ਹੈ, ਜੋ ਕਿ ਪ੍ਰੈਗਨੈਂਸੀ ਪਲਾਨ ਕਰ ਰਹੇ ਹਨ

Published by: ਏਬੀਪੀ ਸਾਂਝਾ

ਅੱਜਕੱਲ੍ਹ ਐਡਵਾਂਸ ਹੈਲਥਕੇਅਰ ਦੇ ਕਰਕੇ ਕਈ ਅਜਿਹੇ ਫਰਟੀਲਿਟੀ ਟੈਸਟ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਘਰ ਬੈਠਿਆਂ ਆਸਾਨੀ ਨਾਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਘਰ ਵਿੱਚ ਕਿਵੇਂ ਕਰ ਸਕਦੇ ਫਰਟੀਲਿਟੀ ਟੈਸਟ

Published by: ਏਬੀਪੀ ਸਾਂਝਾ

ਸਭ ਤੋਂ ਕਾਮਨ ਘਰੇਲੂ Ovulation Test Kit

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ Ovulation Test Kit ਤੋਂ ਤੁਸੀਂ Fertile Window ਜਾਣ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁਝ Home Fertility Kits ਔਰਤਾਂ ਦੇ Anti Mullerian Hormone ਦਾ ਸੈਂਪਲ ਲੈਬ ਟੈਸਟ ਕਰਵਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮਰਦਾਂ ਦੇ ਲਈ Home Sperm Test Kits ਉਪਲਬਧ ਹੈ ਜੋ ਕਿ ਸਪਰਮ ਕਾਉਂਟ ਟੈਸਟ ਦਾ ਅਨੁਮਾਨ ਦਿੰਦੀ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਕੀਤਾ ਜਾਣ ਵਾਲਾ Basal Body Temperature ਟ੍ਰੈਕਿੰਗ ਵੀ ਇੱਕ ਕੁਦਰਤੀ ਫਰਟੀਲਿਟੀ ਮਾਨੀਟਰਿੰਗ ਤਰੀਕਾ ਹੈ

Published by: ਏਬੀਪੀ ਸਾਂਝਾ

ਜੇਕਰ Home Test ਵਾਰ-ਵਾਰ Abnormal ਆਵੇ ਤਾਂ Medical Fertility Evaluation ਕਰਵਾਉਣਾ ਚਾਹੀਦਾ

Published by: ਏਬੀਪੀ ਸਾਂਝਾ