ਰੋਜ਼ ਖਾਓ ਇੱਕ ਇਲਾਇਚੀ, ਟੈਨਸ਼ਨ ਰਹੇਗੀ ਦੂਰ ਇਲਾਇਚੀ ਵਿੱਚ ਪੋਟਾਸ਼ੀਅਮ, ਸੋਡੀਅਮ, ਡਾਇਟਰੀ ਫਾਈਬਰ, ਪ੍ਰੋਟੀਨ, ਵਿਟਾਮਿਨ ਸੀ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਮਾਹਰਾਂ ਮੁਤਾਬਕ ਇਲਾਇਚੀ ਵਿੱਚ ਤਣਾਅ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ ਇਸ ਨੂੰ ਚਬਾਉਣ ਨਾਲ ਮੂਡ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਇਲਾਇਚੀ ਨੂੰ ਚਬਾਉਣ ਨਾਲ ਕਈ ਫਾਇਦੇ ਹੁੰਦੇ ਹਨ ਇਲਾਇਚੀ ਖਾਣ ਨਾਲ ਇਮਿਊਨਿਟੀ ਵਧੀਆ ਹੁੰਦੀ ਹੈ ਇਸ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ ਇਲਾਇਚੀ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਇਲਾਇਚੀ ਰੋਜ਼ ਖਾਣ ਨਾਲ ਤੁਹਾਡੀ ਸਕਿਨ ਗਲੋਇੰਗ ਬਣ ਸਕਦੀ ਹੈ