ਚਿਪਸ, ਕੁਰਕੁਰੇ ਨਾਲ ਲੀਵਰ-ਹਾਰਟ ‘ਤੇ ਖ਼ਤਰਾ

ਚਿਪਸ, ਕੁਰਕੁਰੇ ਵਰਗੀਆਂ ਚੀਜ਼ਾਂ ਅਲਟ੍ਰਾ ਪ੍ਰੋਸੈਸਡ ਹੁੰਦੀ ਹੈ, ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਟਾਕਸਿਕ ਮੈਟੀਰੀਅਲ ਮਿਲੇ ਹੁੰਦੇ ਹਨ, ਜੋ ਕਿ ਹਾਰਟ ਅਤੇ ਲੀਵਰ ਦੇ ਲਈ ਖਤਰਨਾਕ ਹੈ

Published by: ਜਸਵੀਰ ਕੌਰ

ਅਲਟ੍ਰਾ ਪ੍ਰੋਸੈਸਡ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਇਨ੍ਹਾਂ ਦੇ ਟਾਕਸਿਨ ਲੀਵਰ ਵਿੱਚ ਜਮ੍ਹਾ ਹੋਣ ਲੱਗ ਜਾਂਦੇ ਹਨ, ਜਿਸ ਨਾਲ ਲੀਵਰ ਤੇ ਕਿਡਨੀ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ

Published by: ਜਸਵੀਰ ਕੌਰ

ਪੈਕੇਟਬੰਦ ਸਮਾਨਾਂ ਵਿੱਚ ਮੌਜੂਦ ਹਾਨੀਕਾਰਕ ਏਡੇਡ ਕੰਪਾਊਂਡਸ ਅਤੇ ਕੈਮੀਕਲਸ ਲੀਵਰ ਨੂੰ ਹੌਲੀ-ਹੌਲੀ ਡੈਮੇਜ ਕਰਦੇ ਹਨ, ਇਸ ਨਾਲ ਫੈਟੀ ਲੀਵਰ ਦਾ ਖਤਰਾ ਵਧਦਾ ਹੈ

Published by: ਜਸਵੀਰ ਕੌਰ

ਇਹ ਚੀਜ਼ਾਂ ਪੇਟ ਵਿੱਚ ਪਹੁੰਚ ਕੇ ਚੰਗੇ ਬੈਕਟੀਰੀਆ ਨੂੰ ਖ਼ਤਮ ਕਰ ਦਿੰਦੀ ਹੈ, ਜਿਸ ਨਾਲ ਅੰਤੜੀਆਂ ਦੀ ਅੰਦਰੂਨੀ ਲਾਈਨਿੰਗ ਖ਼ਰਾਬ ਹੋ ਜਾਂਦੀ ਹੈ, ਜਿਸ ਦਾ ਅਸਰ ਦਿਮਾਗ ‘ਤੇ ਪੈਂਦਾ ਹੈ

Published by: ਜਸਵੀਰ ਕੌਰ

ਇਨ੍ਹਾਂ ਪੈਕਟ ਵਾਲੀਆਂ ਚੀਜ਼ਾਂ ਵਿੱਚ ਆਰਟੀਫਿਸ਼ੀਅਲ ਕਲਰ ਐਸਿਡ ਰੈਗੂਲੇਟਰ ਮਿਲਾਏ ਜਾਂਦੇ ਹਨ

Published by: ਜਸਵੀਰ ਕੌਰ

ਜੋ ਕਿ ਕੁਦਰਤੀ ਸਾਈਟ੍ਰਿਕ ਐਸਿਡ ਨੂੰ ਬਦਲ ਦਿੰਦਾ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ

Published by: ਜਸਵੀਰ ਕੌਰ

ਚਾਕਲੇਟ, ਕੇਕ, ਪੇਸਟਰੀ ਵਰਗੀਆਂ ਮਿੱਠੀਆਂ ਚੀਜ਼ਾਂ ਨੂੰ ਫ੍ਰੈਸ਼ ਰੱਖਣ ਲਈ ਇਨ੍ਹਾਂ ਵਿੱਚ ਐਡਿਡ ਸੋਡੀਅਮ ਮਿਲਾਇਆ ਜਾਂਦਾ ਹੈ, ਜੋ ਕਿ ਬਹੁਤ ਖ਼ਤਰਨਾਕ ਹੈ

Published by: ਜਸਵੀਰ ਕੌਰ

ਜ਼ਿਆਦਾ ਸੋਡੀਅਮ ਅੰਤੜੀਆਂ ਵਿੱਚ ਜਮ੍ਹਾ ਹੋਣ ਲੱਗ ਜਾਂਦਾ ਹੈ,

Published by: ਜਸਵੀਰ ਕੌਰ

ਜਿਸ ਨਾਲ ਬੈੱਡ ਕੋਲੈਸਟ੍ਰੋਲ ਦਾ ਖਤਰਾ ਵੱਧ ਜਾਂਦਾ ਹੈ ਅਤੇ ਦਿਲ ਦੀਆਂ ਮਾਂਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ

Published by: ਜਸਵੀਰ ਕੌਰ