ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ।



ਇਸ ਲਈ ਨਿੰਬੂ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ



ਨਿੰਬੂ ਦਾ ਰਸ ਪਾਚਨ ਕਿਰਿਆ ਵਿਚ ਵੀ ਮਦਦਗਾਰ ਹੈ



ਰੋਜਾਨਾ ਨਿੰਬੂ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰਹਿੰਦਾ ਹੈ



ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਵਿਟਾਮਿਨ ਈ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ।



ਨਿੰਬੂ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ।



ਨਿੰਬੂ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ । ਹਰ ਰੋਜ਼ ਖਾਲੀ ਪੇਟ ਸੇਵਨ ਕਰਨ ਨਾਲ ਭਾਰ ਘੱਟਦਾ ਹੈ



ਸਵੇਰੇ ਖਾਲੀ ਪੇਟ ਨਿੰਬੂ ਅਤੇ ਕੋਸਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਮਜ਼ਬੂਤ ​​ਹੁੰਦਾ ਹੈ। ਸਰੀਰ ਵਿੱਚ ਫੈਟ ਬਰਨਿੰਗ ਪ੍ਰਕਿਰਿਆ ਚੰਗੀ ਹੁੰਦੀ ਹੈ



ਖੋਜ ਦਰਸਾਉਂਦੀ ਹੈ ਕਿ ਨਿੰਬੂ ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।



ਨਿੰਬੂ ਦੇ ਰਸ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ, ਜੋ ਐਸੀਡਿਟੀ, ਗੈਸ ਅਤੇ ਪੇਟ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦੇ ਹਨ।