ਤੁਸੀਂ ਸਰਦੀ ਜਾਂ ਗਰਮੀ ਕਿਸੇ ਵੀ ਮੌਸਮ ਵਿੱਚ ਆਂਵਲਾ ਖਾ ਸਕਦੇ ਹੋ



ਆਂਵਲਾ ਖਾਣ ਨਾਲ ਸਰੀਰ ਵਿੱਚ ਕਈ ਫਾਇਦੇ ਹੁੰਦੇ ਹਨ



ਆਂਵਲਾ ਵਿਟਾਮਿਨ ਸੀ ਅਤੇ ਕਈ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ



ਗਰਮੀਆਂ ਵਿੱਚ ਆਂਵਲਾ ਖਾਣ ਨਾਲ ਸਰੀਰ ਡੀਹਾਈਡ੍ਰੇਸ਼ਨ ਤੋਂ ਦੂਰ ਰਹਿੰਦਾ ਹੈ



ਪਾਚਨ ਦੇ ਲਈ ਆਂਵਲਾ ਖਾਣਾ ਚੰਗਾ ਹੁੰਦਾ ਹੈ



ਆਂਵਲਾ ਖਾਣ ਨਾਲ ਸਰੀਰ ਵਿੱਚ ਇਮਿਊਨਿਟੀ ਬੂਸਟ ਹੁੰਦੀ ਹੈ



ਇਸ ਦੇ ਨਾਲ ਹੀ ਭਾਰ ਘੱਟ ਕਰਨ ਲਈ ਆਂਵਲਾ ਖਾਣਾ ਫਾਇਦੇਮੰਦ ਹੁੰਦਾ ਹੈ



ਸਕਿਨ ਦੇ ਲਈ ਆਂਵਲੇ ਖਾਣਾ ਫਾਇਦੇਮੰਦ ਹੈ



ਰੋਜ਼ ਇੱਕ ਆਂਵਲਾ ਖਾਣ ਨਾਲ ਕੋਲੈਸਟ੍ਰੋਲ ਲੈਵਲ ਘੱਟ ਹੁੰਦਾ ਹੈ



ਅਜਿਹੇ ਵਿੱਚ ਸਰੀਰ ਨੂੰ ਓਵਰਹੈਲਥ ਬਣਾਏ ਰੱਖਣ ਲਈ ਰੋਜ਼ ਆਂਵਲਾ ਖਾਣਾ ਚਾਹੀਦਾ ਹੈ