ਵੱਡ ਇਲਾਇਚੀ ਇੱਕ ਮਸਾਲਾ ਹੈ

Published by: ਏਬੀਪੀ ਸਾਂਝਾ

ਜੋ ਕਿ ਖੰਘ ਤੋਂ ਆਰਾਮ ਦਿਵਾਉਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਇਸ ਦੀ ਵੱਖਰੀ ਖੁਸ਼ਬੂ ਅਤੇ ਸੁਆਦ ਇਸ ਨੂੰ ਹੋਰ ਮਸਾਲਿਆਂ ਤੋਂ ਵੱਖਰਾ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਵੱਡੀ ਇਲਾਇਚੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਇਨਫਲਾਮੇਟਰੀ ਗੁਣ ਹੁੰਦੇ ਹਨ

Published by: ਏਬੀਪੀ ਸਾਂਝਾ

ਵੱਡੀ ਇਲਾਇਚੀ ਦੇ ਬੀਜਾਂ ਦਾ ਤੇਲ ਐਂਟੀਸੈਪਟਿਕ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਵੱਡੀ ਇਲਾਇਚੀ ਦੀ ਚਾਹ ਪੀਣ ਨਾਲ ਤੁਹਾਨੂੰ ਖੰਘ ਤੋਂ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਇਕ ਕੱਪ ਪਾਣੀ ਉਬਾਲੋ, ਉਸ ਵਿੱਚ ਸ਼ਹਿਦ ਅਤੇ ਇਲਾਇਚੀ ਦੇ ਦਾਣੇ ਪਾ ਦਿਓ

Published by: ਏਬੀਪੀ ਸਾਂਝਾ

ਇਹ ਖੰਘ ਦੇ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜਦੋਂ ਤੁਹਾਨੂੰ ਖੰਘ ਪਰੇਸ਼ਾਨ ਕਰੇ ਤਾਂ ਇਸ ਦੀ ਚਾਹ ਬਣਾ ਕੇ ਪੀ ਲਿਆ ਕਰੋ

Published by: ਏਬੀਪੀ ਸਾਂਝਾ