ਰੋਜ਼ਾਨਾ ਕਾਲੀ ਕਿਸਮਿਸ਼ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਕਾਲੀ ਕਿਸਮਿਸ਼ ਵਿੱਚ ਆਇਰਨ, ਫਾਈਬਰ, ਐਂਟੀ-ਆਕਸੀਡੈਂਟਸ ਅਤੇ ਊਰਜਾ ਵਧਾਉਣ ਵਾਲੇ ਤੱਤ ਪ੍ਰਚੂਰ ਮਾਤਰਾ ਵਿੱਚ ਹੁੰਦੇ ਹਨ।