ਉਬਾਲਣ ਵੇਲੇ ਪਾਣੀ ‘ਚ ਟੁੱਟ ਜਾਂਦੇ ਅੰਡੇ ਤਾਂ ਕੀ ਕਰਨਾ ਚਾਹੀਦਾ?

Published by: ਏਬੀਪੀ ਸਾਂਝਾ

ਘਰ ਵਿੱਚ ਜਦੋਂ ਅੰਡੇ ਉਬਾਲੇ ਜਾਂਦੇ ਹਨ ਤਾਂ ਕਈ ਵਾਰ ਪਾਣੀ ਵਿੱਚ ਅੰਡਾ ਫੁੱਟ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਅਜਿਹੇ ਤਰੀਕੇ ਜਿਨ੍ਹਾਂ ਦੀ ਮਦਦ ਨਾਲ ਪਾਣੀ ਵਿੱਚ ਅੰਡਾ ਉਬਾਲਦਿਆਂ ਹੋਇਆ ਹੀ ਖਰਾਬ ਨਹੀਂ ਹੋਵੇਗਾ

Published by: ਏਬੀਪੀ ਸਾਂਝਾ

ਜਦੋਂ ਤੁਸੀਂ ਅੰਡਾ ਉਬਾਲਦੇ ਹੋ ਤਾਂ ਪਾਣੀ ਵਿੱਚ ਇੱਕ ਚਮਚ ਚਿੱਟਾ ਸਿਰਕਾ ਪਾ ਦਿਓ

Published by: ਏਬੀਪੀ ਸਾਂਝਾ

ਚਿੱਟਾ ਸਿਰਕਾ ਪਾਉਣ ‘ਤੇ ਅੰਡਾ ਉਬਲਣ ਵੇਲੇ ਪਾਣੀ ਵਿੱਚ ਫੁੱਟ ਜਾਂਦਾ ਹੈ

Published by: ਏਬੀਪੀ ਸਾਂਝਾ

ਆਮਲੇਟ ਬਣਾਉਂਦਿਆਂ ਹੋਇਆਂ ਅੰਡੇ ਨੂੰ ਪੈਨ ਵਿੱਚ ਚਿਪਕਣ ਤੋਂ ਰੋਕਣ ਲਈ ਅੰਡੇ ਨੂੰ ਪੈਨ ਵਿੱਚ ਪਾਓ

Published by: ਏਬੀਪੀ ਸਾਂਝਾ

ਤਾਂ ਪੈਨ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਸਗੋਂ ਹਲਕਾ ਗਰਮ ਹੋਣਾ ਚਾਹੀਦਾ

Published by: ਏਬੀਪੀ ਸਾਂਝਾ

ਨਾਨਸਟਿਕ ਪੈਨ ਵਿੱਚ ਥੋੜਾ ਜਿਹਾ ਨਮਕ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਜਿਸ ਨਾਲ ਪੈਨ ਵਿੱਚ ਅੰਡਾ ਨਾ ਚਿਪਕੇ

Published by: ਏਬੀਪੀ ਸਾਂਝਾ

ਤੁਹਾਨੂੰ ਨਾਨ ਸਟਿਕ ਪੈਨ ਵਿੱਚ ਤੇਲ ਪਾਉਣ ਦੀ ਲੋੜ ਨਹੀਂ ਪਵੇਗੀ

Published by: ਏਬੀਪੀ ਸਾਂਝਾ