ਕੇਲੇ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਸ ਵਿੱਚ ਪੋਟਾਸ਼ੀਅਮ, ਫਾਈਬਰ, ਪ੍ਰੋਟੀਨ, ਹੈਲਦੀ ਫੈਟਸ ਅਤੇ ਖਣਿਜ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਕੇਲਾ ਖਾਣ ਨਾਲ ਪੂਰੇ ਸਰੀਰ ‘ਤੇ ਵਧੀਆ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਇਸ ਨੂੰ ਡਾਈਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਅਕਸਰ ਲੋਕ ਕੇਲੇ ਨੂੰ ਵੱਖ-ਵੱਖ ਚੀਜ਼ਾਂ ਨਾਲ ਮਿਲਾ ਕੇ ਪੀਂਦੇ ਹਨ, ਕੇਲੇ ਨੂੰ ਕਿਸੇ ਮਿੱਠੀ ਚੀਜ਼ ਨਾਲ ਨਹੀਂ ਖਾਣਾ ਚਾਹੀਦਾ ਹੈ, ਇਸ ਨਾਲ ਭਾਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਪਰ ਕੁਝ ਲੋਕਾਂ ਨੂੰ ਕੇਲਾ ਨਾਲ ਆਹ ਚੀਜ਼ਾਂ ਖਾਣ ਨਾਲ ਨੁਕਸਾਨ ਹੁੰਦਾ ਹੈ

Published by: ਏਬੀਪੀ ਸਾਂਝਾ

ਕੇਲੇ ਨੂੰ ਨਿੰਬੂ ਨਾਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਿੰਬੂ ਸਿਟਰੱਸ ਫਰੂਟ ਹੈ, ਜਿਸ ਵਿੱਚ ਐਸੀਡਿਕ ਤੱਤ ਹੁੰਦੇ ਹਨ

Published by: ਏਬੀਪੀ ਸਾਂਝਾ

ਜਿਸ ਨੂੰ ਕੇਲੇ ਦੇ ਨਾਲ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ, ਕੇਲੇ ਦੇ ਨਾਲ ਪ੍ਰੋਟੀਨ ਨਾਲ ਭਰਪੂਰ ਫੂਡਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪ੍ਰੋਸੈਸਡ ਕਾਰਬਸ ਵਰਗੀਆਂ ਬੇਕਡ ਚੀਜ਼ਾਂ ਕੇਲੇ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ