ਕੀ ਸਰਦੀਆਂ ‘ਚ ਰਾਤ ਨੂੰ ਜ਼ੁਰਾਬਾਂ ਪਾ ਕੇ ਸੌਣਾ ਚਾਹੀਦਾ?

ਸਰਦੀਆਂ ‘ਚ ਰਾਤ ਨੂੰ ਜ਼ੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਵਿੱਚ ਗਰਮੈਸ਼ ਰਹਿੰਦੀ ਹੈ

Published by: ਏਬੀਪੀ ਸਾਂਝਾ

ਜ਼ੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਅਤੇ ਨੀਂਦ ਵਧੀਆ ਆਉਂਦੀ ਹੈ

Published by: ਏਬੀਪੀ ਸਾਂਝਾ

ਠੰਡੇ ਪੈਰ ਹੋਣ ‘ਤੇ ਨੀਂਦ ਵਾਰ-ਵਾਰ ਟੁੱਟ ਸਕਦੀ ਹੈ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਸੂਜੀ ਅਤੇ ਢਿੱਲੀਆਂ ਜ਼ੁਰਾਬਾਂ ਪਾਉਣਾ ਜ਼ਿਆਦਾ ਆਰਾਮਦਾਇਕ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਬਹੁਤ ਟਾਈਟ ਜ਼ੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਨੂੰ ਪੈਰਾਂ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਉਨ੍ਹਾਂ ਨੂੰ ਜ਼ੁਰਾਬਾਂ ਪਾ ਕੇ ਸੌਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕੁੱਲ ਮਿਲਾ ਕੇ ਚੰਗੀ ਤਰ੍ਹਾਂ ਜ਼ੁਰਾਬਾਂ ਪਾ ਕੇ ਸੌਣਾ ਸਰਦੀਆਂ ਵਿੱਚ ਫਾਇਦੇਮੰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਜੇ ਜ਼ੁਰਾਬਾਂ ਪਾ ਕੇ ਸੌਂਦੇ ਹੋ

Published by: ਏਬੀਪੀ ਸਾਂਝਾ

ਤਾਂ ਜਾਣ ਲਓ ਆਹ ਗੱਲਾਂ

Published by: ਏਬੀਪੀ ਸਾਂਝਾ