ਭਾਰਤੀ ਭੋਜਨ 'ਚ ਲੱਸਣ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕਿਸੇ ਵੀ ਭੋਜਨ ਦਾ ਸੁਆਦ ਅਤੇ ਮਹਿਕ ਵਧਾਉਣਾ ਚਾਹੁੰਦੇ ਹੋ ਤਾਂ ਲੱਸਣ ਬਹੁਤ ਜ਼ਰੂਰੀ ਹੈ।