ਤੁਸੀਂ ਵੀ ਇਨ੍ਹਾਂ ਭਾਂਡਿਆਂ ‘ਚ ਖਾਂਦੇ ਖਾਣਾ ਤਾਂ ਕਈ ਗੁਣਾ ਵੱਧ ਜਾਵੇਗਾ ਕੈਂਸਰ ਦਾ ਖਤਰਾ

ਸਾਡੇ ਘਰ ਰਸੋਈ ਵਿੱਚ ਰੋਜ਼ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਜਿਹੜੇ ਭਾਂਡਿਆਂ ਵਿੱਚ ਤੁਸੀਂ ਖਾਂਦੇ ਹੋ, ਉਹ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿਹੜੇ ਭਾਂਡੇ ਸਭ ਤੋਂ ਜ਼ਿਆਦਾ ਖਤਰਨਾਕ ਹਨ ਅਤੇ ਕਿਉਂ ਇਨ੍ਹਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

Almunium ਦੇ ਭਾਂਡੇ ਵਿੱਚ ਖਾਣਾ ਖਾਣਾ ਖਤਰਨਾਕ ਹੈ, ਇਸ ਦੇ ਕਣ ਭੋਜਨ ਵਿੱਚ ਰਲ ਕੇ ਅਲਜਾਈਮਰ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ

Published by: ਏਬੀਪੀ ਸਾਂਝਾ

ਨਾਨ ਸਟਿਕ ਪੈਨ ‘ਤੇ ਮੌਜੂਦ Teflon Coating ਗਰਮ ਹੋਣ ‘ਤੇ ਟਾਕਸਿਕ ਗੈਸ ਛੱਡਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੇਲਾਮਾਈਨ ਪਲੇਟਾਂ, ਗਰਮ ਭੋਜਨ ਪਾਉਣ ‘ਤੇ ਫਾਰਮਿਲਹਾਈਡ ਵਰਗੇ ਕੈਮੀਕਲ ਛੱਡਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪਲਾਸਟਿਕ ਕੰਟੇਨਰ ਵਿੱਚ ਮਾਈਕ੍ਰੋਵੇਵ ਜਾਂ ਗਰਮ ਖਾਣਾ ਪਾਉਣ ‘ਤੇ BPA ਅਤੇ Phthalates ਨਿਕਲਦੇ ਹਨ, ਜੋ ਕਿ ਖਤਰਨਾਕ ਹਨ

Published by: ਏਬੀਪੀ ਸਾਂਝਾ

ਤਾਂਬੇ ਤੋਂ ਬਿਨਾਂ ਲਾਈਨ ਵਾਲੇ ਭਾਂਡੇ ਵਿੱਚ ਜ਼ਿਆਦਾ ਐਸੀਡਿਕ ਖਾਣਾ ਪਾਉਣ ਨਾਲ ਕਾਪਰ ਟਾਕਸੀਸਿਟੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਸਤੇ ਸਟੀਲ ਦੇ ਭਾਂਡੇ ਵਿੱਚ ਨਿਕੇਲ ਅਤੇ ਕ੍ਰੋਮੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਕੈਂਸਰ ਦਾ ਕਾਰਨ ਬਣ ਸਕਦੀ ਹੈ

Published by: ਏਬੀਪੀ ਸਾਂਝਾ