ਅੱਜਕੱਲ੍ਹ ਦੇ ਡਿਜੀਟਲ ਜੀਵਨ ਵਿੱਚ ਸਾਰਾ ਦਿਨ ਮੋਬਾਈਲ, ਲੈਪਟਾਪ ਅਤੇ TV ਸਕ੍ਰੀਨ ਦੇਖਣਾ ਆਮ ਹੋ ਗਿਆ ਹੈ, ਜਿਸ ਨਾਲ ਅੱਖਾਂ ਥੱਕ ਜਾਂਦੀਆਂ ਹਨ, ਜਲਣ, ਖੁਸ਼ਕੀ ਅਤੇ ਧੁੰਦਲੀ ਨਜ਼ਰ ਆਉਂਦੀ ਹੈ।