ਰਾਜਮਾ ਜਾਂ ਛੋਲੇ? ਸਿਹਤ ਲਈ ਕੀ ਰਹੇਗਾ ਵਧੀਆ

Published by: ਏਬੀਪੀ ਸਾਂਝਾ

ਰਾਜਮਾ ਪ੍ਰੋਟੀਨ, ਫਾਈਬਰ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ, ਉੱਥੇ ਹੀ ਛੋਲਿਆਂ ਵਿੱਚ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ, ਆਇਰਨ ਅਤੇ ਫਾਸਫੋਰਸ ਹੁੰਦਾ ਹੈ

Published by: ਏਬੀਪੀ ਸਾਂਝਾ

ਰਾਜਮਾ ਸਰੀਰ ਵਿੱਚ ਐਨਰਜੀ ਵਧਾਉਂਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ

Published by: ਏਬੀਪੀ ਸਾਂਝਾ

ਉੱਥੇ ਹੀ ਛੋਲੇ ਪਾਚਨ ਨੂੰ ਬਿਹਤਰ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਰਾਜਮਾ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਛੋਲੇ ਦਿਲ ਦੀ ਸਿਹਤ ਲਈ ਵਧੀਆ ਹੁੰਦੇ ਹਨ

Published by: ਏਬੀਪੀ ਸਾਂਝਾ

ਭਾਵ ਕਿ ਛੋਲੇ ਪਚਣ ਵਿੱਚ ਸੌਖੇ ਅਤੇ ਲੋ ਫੈਟ ਹੁੰਦੇ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਰੋਜ਼ ਖਾਣ ਦੇ ਲਈ ਛੋਲੇ ਵਧੀਆ ਆਪਸ਼ਨ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਰਾਜਮਾ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਪਰ ਹਫਤੇ ਵਿੱਚ ਇਸ ਨੂੰ 2-3 ਵਾਰ ਖਾਓ

Published by: ਏਬੀਪੀ ਸਾਂਝਾ

ਰਾਜਮਾ ਜ਼ਿਆਦਾ ਖਾਣ ਨਾਲ ਅਪਚ ਜਾਂ ਫਿਰ ਪੇਟ ਵਿੱਚ ਗੈਸ ਦੀ ਸਮੱਸਿਆ ਹੋ ਸਕਦੀ ਹੈ, ਰਾਜਮਾ ਜਿੰਮ ਜਾਣ ਵਾਲੇ ਅਤੇ ਵਰਕਆਊਟ ਕਰਨ ਵਾਲਿਆਂ ਨੂੰ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਛੋਲੇ ਭਾਰ ਘਟਾਉਣ ਜਾਂ ਪਾਚਨ ਸ਼ਕਤੀ ਸੁਧਾਰਨ ਵਾਲਿਆਂ ਨੂੰ ਖਾਣੇ ਚਾਹੀਦੇ ਹਨ

Published by: ਏਬੀਪੀ ਸਾਂਝਾ