ਲੋਹੇ ਦੀ ਕੜਾਹੀ ਵਿੱਚ ਕਿਉਂ ਬਣਾਉਣੀ ਚਾਹੀਦੀ ਸਬਜ਼ੀ?

Published by: ਏਬੀਪੀ ਸਾਂਝਾ

ਭਾਰਤੀ ਘਰਾਂ ਵਿੱਚ ਸਾਲਾਂ ਤੋਂ ਲੋਹੇ ਦੀ ਕੜਾਹੀ ਦੀ ਵਰਤੋਂ ਕੀਤੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਲੋਹੇ ਦੀ ਕੜਾਹੀ ਵਿੱਚ ਪਕਾਇਆ ਗਿਆ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਆਇਰਨ ਦੀ ਕਮੀਂ ਹੁੰਦੀ ਹੈ, ਉਨ੍ਹਾਂ ਲੋਕਾਂ ਨੂੰ ਲੋਹੇ ਦੀ ਕੜਾਹੀ ਵਿੱਚ ਖਾਣ ਨਾਲ ਆਇਰਨ ਮਿਲਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕੁਝ ਸਬਜੀਆਂ ਲੋਹੇ ਦੀ ਕੜਾਹੀ ਵਿੱਚ ਬਣਾਉਣ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਲੋਹੇ ਦੀ ਕੜਾਹੀ ਵਿੱਚ ਟਮਾਟਰ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਟਮਾਟਰ ਦਾ ਐਸਿਡਿਕ ਨੇਚਰ ਹੁੰਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਲੋਹੇ ਦੀ ਕੜਾਹੀ ਨਾਲ ਰਿਐਕਟ ਕਰਦਾ ਹੈ, ਜਿਸ ਨਾਲ ਸਬਜੀ ਦਾ ਸੁਆਦ ਵਿਗੜ ਸਕਦਾ ਹੈ

Published by: ਏਬੀਪੀ ਸਾਂਝਾ

ਲੋਹੇ ਦੀ ਕੜਾਹੀ ਵਿੱਚ ਪਾਲਕ ਵੀ ਨਹੀਂ ਬਣਾਉਣੀ ਚਾਹੀਦੀ ਹੈ, ਪਾਲਕ ਵਿੱਚ ਆਕਜੇਲਿਕ ਐਸਿਡ ਮੌਜੂਦ ਹੁੰਦਾ ਹੈ

Published by: ਏਬੀਪੀ ਸਾਂਝਾ

ਜਦੋਂ ਤੁਸੀਂ ਲੋਹੇ ਦੀ ਕੜਾਹੀ ਵਿੱਚ ਇਸ ਨੂੰ ਬਣਾਉਗੇ ਤਾਂ ਇਸ ਦਾ ਰੰਗ ਖਰਾਬ ਹੋ ਸਕਦਾ ਹੈ ਅਤੇ ਸੁਆਹ ਵੀ ਵਿਗੜ ਸਕਦਾ ਹੈ

Published by: ਏਬੀਪੀ ਸਾਂਝਾ

ਚੁਕੰਦਰ ਵੀ ਲੋਹੇ ਦੀ ਕੜਾਹੀ ਵਿੱਚ ਨਹੀਂ ਬਣਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ