ਸਲਾਦ 'ਚ ਪਿਆਜ਼ ਖਾਣ ਵਾਲੇ ਲੋਕ ਇਹਨਾਂ ਬੀਮਾਰੀਆਂ ਨੂੰ ਦੇ ਰਹੇ ਨੇ ਸੱਦਾ!



ਕੁਝ ਲੋਕ ਸਬਜ਼ੀ ਦਾ ਸਵਾਦ ਵਧਾਉਣ ਲਈ ਇਸ ਦੀ ਵਰਤੋਂ ਕਰਦੇ ਹਨ, ਤਾਂ ਕੁਝ ਲੋਕ ਕੱਚੇ ਸਲਾਦ 'ਚ ਪਿਆਜ਼ ਖਾਣਾ ਪਸੰਦ ਕਰਦੇ ਹਨ।



ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਦਾ ਜ਼ਿਆਦਾ ਸੇਵਨ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।



ਖਾਸ ਕਰਕੇ ਕੱਚਾ ਪਿਆਜ਼ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।



ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਪਿਆਜ਼ ਨਹੀਂ ਖਾਣਾ ਚਾਹੀਦਾ



ਪਿਆਜ਼ ਦਾ ਜ਼ਿਆਦਾ ਸੇਵਨ ਕਿਰਨ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।



ਕੱਚਾ ਪਿਆਜ਼ ਜ਼ਿਆਦਾ ਮਾਤਰਾ 'ਚ ਖਾਣ ਨਾਲ ਤੁਹਾਡੀ ਛਾਤੀ 'ਚ ਜਲਨ ਵੀ ਹੋ ਸਕਦੀ ਹੈ।



ਜ਼ਿਆਦਾ ਕੱਚਾ ਪਿਆਜ਼ ਖਾਂਦੇ ਹੋ ਤਾਂ ਲੋਕਾਂ ਨੂੰ ਮੂੰਹ 'ਚੋਂ ਬਦਬੂ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ