ਚਿੱਟਾ ਲੂਣ ਖਾਣਾ ਛੱਡ ਦਿੰਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਚਿੱਟੇ ਲੂਣ ਨੂੰ ਅਕਸਰ ਸਿਹਤ ਦੇ ਲਈ ਖ਼ਰਾਬ ਮੰਨਿਆ ਜਾਂਦਾ ਹੈ



ਕੀ ਤੁਹਾਨੂੰ ਪਤਾ ਹੈ ਇਸ ਨੂੰ ਪੂਰੀ ਤਰ੍ਹਾਂ ਛੱਡਣਾ ਹਾਨੀਕਾਰਕ ਹੋ ਸਕਦਾ ਹੈ



ਚਿੱਟਾ ਨਮਕ ਛੱਡਣ ਨਾਲ ਸਰੀਰ ਵਿੱਚ ਸੋਡੀਅਮ ਦੀ ਕਮੀਂ ਇਲੈਕਟ੍ਰੋਲਾਈਟ ਸੰਤੁਲਨ ਵਿਗਾੜ ਸਕਦੀ ਹੈ



ਨਮਕ ਨਾ ਖਾਣ ਨਾਲ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਘੱਟ ਹੋ ਸਕਦਾ ਹੈ



ਇਸ ਨਾਲ ਤੁਹਾਨੂੰ ਚੱਕਰ ਆਉਣਾ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ



ਨਮਕ ਦੀ ਕਮੀਂ ਹੋਣ ‘ਤੇ ਮਾਂਸਪੇਸ਼ੀਆਂ ਵਿੱਚ ਜਕੜਨ ਹੋ ਸਕਦੀ ਹੈ



ਜ਼ਿਆਦਾ ਸਮੇਂ ਤੱਕ ਲੂਣ ਨਾ ਲੈਣਾ ਡੀਹਾਈਡ੍ਰੇਸ਼ਨ ਦਾ ਵੀ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਤੁਹਾਡੀ ਪਾਚਨ ਕਿਰਿਆ ਹੌਲੀ ਪੈ ਸਕਦੀ ਹੈ

ਇਸ ਕਰਕੇ ਪੂਰੀ ਤਰ੍ਹਾਂ ਨਮਕ ਛੱਡਣ ਨਾਲ ਸੰਤੁਲਿਤ ਮਾਤਰਾ ਵਿੱਚ ਇਸ ਨੂੰ ਲੈਣਾ ਲਾਭਕਾਰੀ ਹੁੰਦਾ ਹੈ

Published by: ਏਬੀਪੀ ਸਾਂਝਾ