ਜੇਕਰ ਤੁਸੀਂ ਵੀ ਜੋੜਾਂ 'ਚ ਖਿਚਾਅ ਜਾਂ ਦਰਦ ਦਾ ਸਾਹਮਣਾ ਕਰ ਰਹੇ ਹੋ



ਤਾਂ ਤੁਹਾਨੂੰ ਆਪਣੇ ਖਾਣ ਪੀਣ ਉੱਤੇ ਕੰਟਰੋਲ ਕਰਨਾ ਹੋਵੇਗਾ



ਅੱਜ-ਕੱਲ੍ਹ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਭੋਜਨ ਕਾਰਨ ਬਜ਼ੁਰਗਾਂ ਨੂੰ ਹੀ ਨਹੀਂ ਸਗੋਂ ਨੌਜਵਾਨਾਂ ਨੂੰ ਵੀ ਜੋੜਾਂ ਦੇ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਖੁਰਾਕ ਵਿੱਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜੋ ਤੁਹਾਡੇ ਦਰਦ ਨੂੰ ਵਧਾ ਸਕਦੀਆਂ ਹਨ, ਤਾਂ ਆਓ ਜਾਣਦੇ ਹਾਂ ਅਜਿਹੀਆਂ 5 ਚੀਜ਼ਾਂ ਬਾਰੇ



ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਫਰਾਈਡ ਫੂਡ ਆਉਂਦਾ ਹੈ



ਇਸ ਤੋਂ ਬਾ੍ਦ ਸ਼ੂਗਰ ਫੂਡ ਨਾਲ ਵੀ ਕਾਫੀ ਨੁਕਸਾਨ ਹੁੰਦਾ ਹੈ



ਸੋਇਆਬੀਨ ਵੀ ਨਹੀਂ ਖਾਣੀ ਚਾਹੀਦੀ,ਸੋਇਆਬੀਨ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੀ ਵਧਾ ਸਕਦੀ ਹੈ, ਜਿਸ ਨਾਲ ਜੋੜਾਂ ਵਿੱਚ ਦਰਦ ਹੁੰਦਾ ਹੈ।



ਗਲੂਟਨ ਨਾਲ ਭਰਪੂਰ ਭੋਜਨ ਯਾਨੀ ਕਣਕ, ਜੌਂ ਅਤੇ ਰਾਈ ਤੋਂ ਬਣੀਆਂ ਚੀਜ਼ਾਂ ਜਿਵੇਂ ਪਾਸਤਾ ਆਦਿ ਵੀ ਤੁਹਾਡੇ ਜੋੜਾਂ ਦੇ ਦਰਦ ਨੂੰ ਵਧਾਉਂਦੇ ਹਨ।



joint pain ਵਿੱਚ ਟਮਾਟਰ ਵੀ ਨਹੀਂ ਖਾਣੇ ਚਾਹੀਦੇ



ਇਸ ਤਰ੍ਹਾਂ ਜੋੜਾਂ ਦੇ ਦਰਦ 'ਚ ਗਲਤੀ ਨਾਲ ਇਹ 5 ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ