ਇਨ੍ਹਾਂ ਮਿੱਠੀਆਂ ਚੀਜ਼ਾਂ ਖਾਣ ਨਾਲ ਤੇਜ਼ੀ ਨਾਲ ਵਧਦਾ ਯੂਰਿਕ ਐਸਿਡ ਯੂਰਿਕ ਐਸਿਡ ਗਲਤ ਖਾਣਪੀਣ ਦੀਆਂ ਆਦਤਾਂ ਕਰਕੇ ਹੁੰਦਾ ਹੈ ਸਰੀਰ ਵਿੱਚ ਯੂਰਿਕ ਐਸਿਡ ਵਧਣ ਦੇ ਕਰਕੇ ਕਿਡਨੀ ਇਸ ਨੂੰ ਫਿਲਟਰ ਨਹੀਂ ਕਰ ਪਾਉਂਦੀ ਹੈ ਸਰੀਰ ਵਿੱਚ ਵਧੇ ਹੋਏ ਯੂਰਿਕ ਐਸਿਡ ਦੇ ਕਰਕੇ ਗਾਊਟ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ ਅਤੇ ਕਿਡਨੀ ਵੀ ਖਰਾਬ ਹੋ ਸਕਦੀ ਹੈ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਖਾਣਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ਵਿੱਚ ਆਹ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਯੂਰਿਕ ਐਸਿਡ ਤੋਂ ਪਰੇਸ਼ਾਨ ਮਰੀਜ਼ਾਂ ਨੂੰ ਆਈਸਕ੍ਰੀਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਯੂਰਿਕ ਐਸਿਡ ਦੀ ਸਮੱਸਿਆ ਹੋਣ 'ਤੇ ਕੋਲਡ ਡ੍ਰਿੰਕ ਨਹੀਂ ਪੀਣੀ ਚਾਹੀਦੀ ਹੈ ਮਿਠਾਈਆਂ, ਚਾਕਲੇਟ, ਕੇਕ ਅਤੇ ਪੇਸਟਰੀ ਵੀ ਯੂਰਿਕ ਐਸਿਡ ਦੀ ਪਰੇਸ਼ਾਨੀ ਹੋਣ 'ਤੇ ਨਹੀਂ ਖਾਣੀ ਚਾਹੀਦੀ ਹੈ ਯੂਰਿਕ ਐਸਿਡ ਦੀ ਸਮੱਸਿਆ ਵਿੱਚ ਪੈਕਡ ਜੂਸ ਨਹੀਂ ਪੀਣੇ ਚਾਹੀਦੇ ਹਨ