ਮੂਲੀ ਦਾ ਸੇਵਨ ਪੂਰੇ ਉੱਤਰ ਭਾਰਤ ਵਿੱਚ ਸਰਦੀਆਂ ਵਿੱਚ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ।

ABP Sanjha
ਇਹ ਫਾਈਬਰ ਅਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਕੁਝ ਲੋਕ ਇਸ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ ਅਤੇ ਸਬਜ਼ੀ ਦੇ ਰੂਪ 'ਚ ਵੀ। ਜਿੱਥੇ ਮੂਲੀ ਖਾਣ ਦੇ ਫਾਇਦੇ ਨੇ ਤਾਂ ਕੁੱਝ ਲਈ ਇਸ ਦਾ ਸੇਵਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
abp live

ਮੂਲੀ ਦੇ ਕਾਰਨ ਗੈਸ ਦੀ ਸਮੱਸਿਆ ਬਹੁਤ ਆਮ ਹੈ। ਇਸ ਲਈ ਮੂਲੀ ਦੇ ਨਾਲ ਕੁੱਝ ਚੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਹੈ। ਨਹੀਂ ਤਾਂ ਸਰੀਰ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ।

ਮੂਲੀ ਦੇ ਨਾਲ ਕੇਲਾ ਖਾਣਾ ਵੀ ਨੁਕਸਾਨਦੇਹ ਹੈ। ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ 'ਚ ਐਸੀਡਿਟੀ ਵਧਦੀ ਹੈ, ਜਿਸ ਨਾਲ ਪੇਟ 'ਚ ਜਲਨ ਹੋ ਸਕਦੀ ਹੈ। ਇਹ ਇੱਕ ਅਜੀਬ ਮਿਸ਼ਰਣ ਹੈ, ਜੋ ਸਰੀਰ ਲਈ ਚੰਗਾ ਨਹੀਂ ਹੈ।

ਮੂਲੀ ਦੇ ਨਾਲ ਦੁੱਧ ਜਾਂ ਡੇਅਰੀ ਉਤਪਾਦਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਮੂਲੀ ਅਤੇ ਦੁੱਧ ਦੇ ਪ੍ਰੋਟੀਨ ਵਿੱਚ ਮੌਜੂਦ ਰਸਾਇਣਕ ਤੱਤਾਂ ਦਾ ਮਿਸ਼ਰਣ ਗੈਸ, ਪੇਟ ਫੁੱਲਣਾ ਅਤੇ ਹੋਰ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ABP Sanjha

ਜੇਕਰ ਤੁਸੀਂ ਮੂਲੀ ਖਾ ਰਹੇ ਹੋ ਤਾਂ ਕੁਝ ਘੰਟਿਆਂ ਦੇ ਅੰਤਰਾਲ ਬਾਅਦ ਡੇਅਰੀ ਉਤਪਾਦਾਂ ਦਾ ਸੇਵਨ ਕਰੋ।

ABP Sanjha

ਮੂਲੀ ਦੇ ਨਾਲ ਨਿੰਬੂ, ਸੰਤਰਾ ਅਤੇ ਅੰਗੂਰ ਵਰਗੇ ਖੱਟੇ ਫਲ ਖਾਣਾ ਵੀ ਸੁਰੱਖਿਅਤ ਨਹੀਂ ਹੈ। ਇਸ ਨਾਲ ਪਾਚਨ ਕਿਰਿਆ ਵਿਚ ਮੁਸ਼ਕਲ ਆਉਂਦੀ ਹੈ ਅਤੇ ਐਸੀਡਿਟੀ ਵਧ ਸਕਦੀ ਹੈ।

ABP Sanjha
ABP Sanjha

ਖੱਟੇ ਫਲਾਂ ਅਤੇ ਮੂਲੀ ਦਾ ਸੇਵਨ ਕਰਨ ਨਾਲ ਪੇਟ ਵਿੱਚ ਜਲਨ ਅਤੇ ਗੈਸ ਹੋ ਸਕਦੀ ਹੈ। ਇਸ ਲਈ, ਵੱਖ-ਵੱਖ ਸਮੇਂ 'ਤੇ ਇਨ੍ਹਾਂ ਦਾ ਸੇਵਨ ਕਰਨਾ ਸਭ ਤੋਂ ਵਧੀਆ ਹੈ।

abp live

ਆਲੂ ਅਤੇ ਮੂਲੀ ਦਾ ਮਿਸ਼ਰਣ ਪਾਚਨ ਪ੍ਰਣਾਲੀ ਲਈ ਅਨੁਕੂਲ ਨਹੀਂ ਹੈ। ਦੋਵਾਂ ਭੋਜਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਰਬੋਹਾਈਡਰੇਟ ਹੁੰਦੇ ਹਨ, ਜੋ ਇਕੱਠੇ ਪਾਚਨ ਵਿੱਚ ਮੁਸ਼ਕਲ ਪੈਦਾ ਕਰ ਸਕਦੇ ਹਨ। ਇਸ ਨਾਲ ਪੇਟ ਖਰਾਬ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।