ਕਈ ਲੋਕ ਗਰਮੀਆਂ ਵਿੱਟ ਵਾਟਰ ਪਾਰਕ ਜਾਂਦੇ ਹਨ



ਜੇਕਰ ਤੁਸੀਂ ਵੀ ਗਰਮੀਆਂ ਵਿੱਚ ਵਾਟਰ ਪਾਰਕ ਜਾਣ ਬਾਰੇ ਸੋਚ ਰਹੇ ਹੋ



ਤਾਂ ਵਾਟਰ ਪਾਰਕ ਜਾਣ ਤੋਂ ਪਹਿਲਾਂ ਜਾਣ ਲਓ ਆਹ ਜ਼ਰੂਰੀ ਗੱਲਾਂ



ਲਾਪਰਵਾਹੀ ਕਰਕੇ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ



ਵਾਟਰ ਪਾਰਕ ਦੇ ਪਾਣੀ ਵਿੱਚ ਜਿਹੜਾ ਕਲੋਰੀਨ ਵਰਤਿਆ ਜਾਂਦਾ ਹੈ



ਉਸ ਨਾਲ ਸਾਡੀ ਸਕਿਨ 'ਤੇ ਰੈਸ਼ੇਸ਼ ਹੋ ਸਕਦੇ ਹਨ



ਅਜਿਹੇ ਵਿੱਚ ਵਾਟਰ ਪਾਰਕ ਜਾਣ ਤੋਂ ਪਹਿਲਾਂ ਜ਼ਰੂਰ ਕਰ ਲਓ ਆਹ ਕੰਮ



ਵਾਟਰਪ੍ਰੂਫ ਸਨਸਕ੍ਰੀਨ ਦੀ ਵਰਤੋਂ ਕਰੋ



ਵਾਟਰ ਪਾਰਕ ਵਿਚੋਂ ਆਉਣ ਤੋਂ ਬਾਅਦ ਹਲਕੇ ਕੋਸੇ ਪਾਣੀ ਨਾਲ ਨਹਾਓ



ਵਾਟਰ ਪਾਰਕ ਵਿੱਚ ਜਾਣ ਤੋਂ ਪਹਿਲਾਂ ਭਾਰੀ ਨਾਸ਼ਤਾ ਨਾ ਕਰੋ



Thanks for Reading. UP NEXT

ਤੇਜ਼ ਚੱਲਣਾ ਜਾਂ ਭੱਜਣਾ, ਸਿਹਤ ਦੇ ਲਈ ਕੀ ਵੱਧ ਫਾਇਦੇਮੰਦ?

View next story