ਕੀ ਲਸਣ ਖਾਣ ਨਾਲ ਵੱਧ ਜਾਂਦਾ Sperm

Published by: ਏਬੀਪੀ ਸਾਂਝਾ

ਲਸਣ ਦਾ ਸੇਵਨ ਪੁਰਸ਼ਾਂ ਦੀ ਪ੍ਰਜਨਨ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸ਼ੁਕਰਾਣੂਆਂ ਦੀ ਸਮਰੱਥਾ ਵਧਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ

Published by: ਏਬੀਪੀ ਸਾਂਝਾ

ਲਸਣ ਵਿੱਚ ਐਲੀਸਿਨ ਨਾਮ ਦਾ ਕੰਪਾਊਂਡ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਹੜਾ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਅਤੇ ਜਿਨਸੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਲਸਣ ਟੇਸਟੋਸਟੇਰੋਨ ਹਾਰਮੋਨ ਦੇ ਪੱਧਰ ਨੂੰ ਵੀ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਜੋ ਪੁਰਸ਼ਾਂ ਦੀ ਫਰਟੀਲਿਟੀ ਦੇ ਲਈ ਮਹੱਤਵਪੂਰਣ ਹੈ

Published by: ਏਬੀਪੀ ਸਾਂਝਾ

ਲਗਾਤਾਰ ਲਸਣ ਦਾ ਸੇਵਨ ਕਰਨ ਨਾਲ ਪ੍ਰਜਨਨ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕਿਸੇ ਵੀ ਸਿਹਤ ਸਮੱਸਿਆ ਲਈ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਡਾਕਟਰ ਦੀ ਸਲਾਹ ਲੈਣਾ ਤੁਹਾਡੇ ਲਈ ਚੰਗਾ ਰਹੇਗਾ

Published by: ਏਬੀਪੀ ਸਾਂਝਾ