ਇਦਾਂ ਸੌਣ ਵਾਲਿਆਂ ਨੂੰ ਛੇਤੀ ਆਉਂਦਾ Heart Attack

Published by: ਏਬੀਪੀ ਸਾਂਝਾ

ਨੀਂਦ ਸਬੰਧੀ ਵਿਕਾਰ ਅਤੇ ਖਰਾਬ ਨੀਂਦ ਦੀ ਗੁਣਵੱਤਾ ਦਿਲ ਸਬੰਧੀ ਖਤਰਿਆਂ ਨੂੰ ਵਧਾਉਂਦੀ ਹੈ

Published by: ਏਬੀਪੀ ਸਾਂਝਾ

ਓਬਸਟ੍ਰਕਟਿਵ ਸਲੀਪ ਏਪਨੀਆ ਵਾਲੇ ਲੋਕਾਂ ਦੀ ਨੀਂਦ ਦੇ ਦੌਰਾਨ ਸਾਹ ਰੁੱਕਦੀ ਅਤੇ ਸ਼ੁਰੂ ਹੁੰਦੀ ਹੈ

Published by: ਏਬੀਪੀ ਸਾਂਝਾ

ਦਿਲ ਸਬੰਧੀ ਰੋਗ ਵਾਲੇ ਲੋਕਾਂ ਦੀ ਨੀਂਦ ਦੇ ਦੌਰਾਨ ਬੀਪੀ ਵਧਣ ਕਰਕੇ ਦਿਲ 'ਤੇ ਤਣਾਅ ਪੈਂਦਾ ਹੈ

Published by: ਏਬੀਪੀ ਸਾਂਝਾ

ਹਾਰਟ ਅਟੈਕ ਆਉਣ ਵਾਲੇ ਲੋਕਾਂ ਵਿੱਚ ਲਗਾਤਾਰ ਨੀਂਦ ਦੀ ਕਮੀਂ ਜਾਂ ਖਰਾਬ ਨੀਂਦ ਦੇ ਕਾਰਨ ਵੀ ਸ਼ਾਮਲ ਹਨ

Published by: ਏਬੀਪੀ ਸਾਂਝਾ

ਪੂਰੀ ਨੀਂਦ ਨਾ ਲੈਣ ਕਰਕੇ ਬੀਪੀ, ਸੋਜ ਦੇ ਪੱਧਰ ਅਤੇ ਤਣਾਅ ਕਰਕੇ ਹਾਰਮੋਨ ਦੀ ਸਮੱਸਿਆ ਖੜ੍ਹੀ ਹੁੰਦੀ ਹੈ

Published by: ਏਬੀਪੀ ਸਾਂਝਾ

ਪਿੱਠ ਦੇ ਭਾਰ ਸੌਣ ਆਮ ਤੌਰ 'ਤੇ ਤਟਸਥ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਖੱਬੇ ਵੱਲ ਨੂੰ ਸੌਣਾ ਕੁਝ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ ਜੋ ਕਿ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਹਾਰਟ ਬਰਨ ਜਾਂ ਐਸਿਡ ਰਿਫਲੈਕਸ ਵਰਗੀਆਂ ਸਥਿਤੀਆਂ ਵਿੱਚ ਵਾਧੇ ਕਰਕੇ ਹਾਰਟ ਅਟੈਕ ਆਉਂਦਾ ਹੈ

Published by: ਏਬੀਪੀ ਸਾਂਝਾ

ਚੰਗੀ ਨੀਂਦ ਆਉਣਾ ਅਤੇ ਨੀਂਦ ਸਬੰਧੀ ਸਮੱਸਿਆ ਨੂੰ ਦੂਰ ਕਰਨਾ ਦਿਲ ਦੀ ਸਿਹਤ ਦੇ ਲਈ ਜਰੂਰੀ ਹੈ

Published by: ਏਬੀਪੀ ਸਾਂਝਾ