ਡਾਕਟਰ ਹਮੇਸ਼ਾ ਦਿਨ 'ਚ ਦੋ ਵਾਰ ਬੁਰਸ਼ ਕਰਨ ਨੂੰ ਕਹਿੰਦੇ ਹਨ ਯਾਨੀਕਿ ਇੱਕ ਸਵੇਰੇ ਅਤੇ ਦੂਜੀ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਕਰਨ ਦੀ ਸਲਾਹ ਦਿੰਦੇ ਹਨ।