ਘਰ ਵਿੱਚ ਇਦਾਂ ਬਣਾ ਸਕਦੇ Peanut Butter

Peanut Butter ਖਾਣ ਵਿੱਚ ਬਹੁਤ ਸੁਆਦ ਹੁੰਦਾ ਹੈ

ਇਹ ਸਾਡੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ

ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ

ਇਸ ਨੂੰ ਬ੍ਰੈਡ, ਸੈਂਡਵਿਚ ਜਾਂ ਬਿਸਕੁੱਟ ਆਦਿ ਦੇ ਨਾਲ ਖਾਧਾ ਜਾਂਦਾ ਹੈ

ਆਓ ਜਾਣਦੇ ਹਾਂ ਘਰ ਵਿੱਚ ਕਿਵੇਂ ਬਣਾ ਸਕਦੇ Peanut Butter

ਸਭ ਤੋਂ ਪਹਿਲਾਂ ਮੂੰਗਫਲੀ ਨੂੰ ਬਿਨਾਂ ਤੇਲ ਤੋਂ ਸੁੱਕਾ ਰੋਸਟ ਕਰ ਲਓ

ਜਦੋਂ ਮੂੰਗਫਲੀ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਉਸ ਦੇ ਛਿਲਕੇ ਉਤਾਰ ਲਓ

ਹੁਣ ਮਿਕਸੀ ਵਿੱਚ ਮੂੰਗਫਲੀ, ਨਮਕ ਅਤੇ ਸ਼ਹਿਦ ਨੂੰ ਮਿਲਾ ਕੇ ਪੀਸ ਲਓ

ਇਸ ਪੇਸਟ ਵਿੱਚ ਮੂੰਗਫਲੀ ਦਾ ਤੇਲ ਮਿਲਾ ਲਓ