ਕੀ ਮੈਗੀ ਖਾਣ ਨਾਲ ਕਮਜ਼ੋਰ ਹੁੰਦੀ ਹੈ ਯਾਦਦਾਸ਼ਤ?

Published by: ਏਬੀਪੀ ਸਾਂਝਾ

ਲੋਕ ਮੈਗੀ ਨੂੰ ਬਹੁਤ ਪਸੰਦ ਕਰਦੇ ਹਨ।



ਇਹ ਸਵਾਦ ਹੋਣ ਦੇ ਨਾਲ-ਨਾਲ ਬਣਾਉਣ ਵਿੱਚ ਵੀ ਆਸਾਨ ਹੈ



ਪਰ ਇਹ ਸਿਹਤ ਲਈ ਫਾਈਦੇਮੰਦ ਨਹੀਂ ਹੈ



ਲਗਾਤਾਰ ਮੈਗੀ ਖਾਣ ਨਾਲ ਤੁਹਾਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਮੈਗੀ ਖਾਣ ਨਾਲ ਯਾਦਾਸ਼ਤ ਵੀ ਕਮਜ਼ੋਰ ਹੋ ਸਕਦੀ ਹੈ?



ਜੀ ਹਾਂ, ਮੈਗੀ ਤੁਹਾਡੀ ਯਾਦਾਸ਼ਤ ਉੱਤੇ ਵੀ ਅਸਰ ਕਰਦਾ ਹੈ



ਜੇਕਰ ਤੁਸੀਂ ਲਗਾਤਾਰ ਮੈਗੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਚੀਜ਼ਾਂ ਨੂੰ ਯਾਦ ਰੱਖਣ ਵਿੱਚ ਦਿੱਕਤ ਆਉਣ ਲੱਗਦੀ ਹੈ



ਇਸ ਤੋਂ ਇਲਾਵਾ ਰੋਜ਼ਾਨਾ ਮੈਗੀ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਹੋ ਸਕਦੀ ਹੈ



ਇਹ ਖਬਰ ਮੀਡੀਆ ਰਿਪੋਰਟਾਂ ਉੱਤੇ ਅਧਾਰਿਤ ਹੈ ਏਬੀਪੀ ਇਸ ਦੀ ਪੁਸ਼ਟੀ ਨਹੀਂ ਕਰਦਾ