ਪਿਸ਼ਾਬ ਕਰਦੇ ਸਮੇਂ ਕਿਉਂ ਹੁੰਦਾ ਦਰਦ?

ਕਈ ਵਾਰ ਪਿਸ਼ਾਬ ਕਰਦੇ ਸਮੇਂ ਦਰਦ ਮਹਿਸੂਸ ਹੁੰਦਾ ਹੈ

ਪਿਸ਼ਾਬ ਵਿੱਚ ਦਰਦ ਹੋਣ ਦੀ ਸਮੱਸਿਆ ਨੂੰ ਡਿਸਯੂਰੀਆ ਕਹਿੰਦੇ ਹਨ

ਆਓ ਜਾਣਦੇ ਹਾਂ ਸਾਨੂੰ ਦਰਦ ਕਿਉਂ ਹੁੰਦਾ ਹੈ

ਸਰੀਰ ਵਿੱਚ ਪਾਣੀ ਦੀ ਕਮੀਂ ਕਰਕੇ ਪਿਸ਼ਾਬ ਕਰਨ ਵੇਲੇ ਦਰਦ ਹੁੰਦਾ ਹੈ

ਇਹ ਗੁਰਦੇ ਵਿੱਚ ਪੱਥਰੀ ਹੋਣ ਕਰਕੇ ਵੀ ਹੁੰਦਾ ਹੈ

ਯੂਟੀਆਈ ਪਿਸ਼ਾਬ ਕਰਨ ਵੇਲੇ ਦਰਦ ਹੋਣ ਦਾ ਆਮ ਕਾਰਨ ਹੈ

ਇਹ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਹੁੰਦਾ ਹੈ

ਇਹ ਔਰਤਾਂ ਨੂੰ ਯੀਸਟ ਇਨਫੈਕਸ਼ਨ ਜਾਂ ਬੈਕਟੀਰੀਅਲ ਵੇਜੀਨੋਸਿਸ ਦੀ ਵਜ੍ਹਾ ਕਰਕੇ ਹੁੰਦਾ ਹੈ

ਮਰਦਾਂ ਵਿੱਚ ਇਹ ਪ੍ਰੋਸਟੇਟ ਗ੍ਰੰਥੀ ਵਿੱਚ ਸੋਜ ਕਰਕੇ ਹੁੰਦਾ ਹੈ