ਕੀ ਸਟ੍ਰੈਸ ਲੈਣ ਨਾਲ ਘੱਟ ਜਾਂਦੀ ਫਰਟੀਲਿਟੀ

ਅੱਜਕੱਲ੍ਹ ਫਰਟੀਲਿਟੀ ਦੀ ਸਮੱਸਿਆ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ

Published by: ਏਬੀਪੀ ਸਾਂਝਾ

ਇਹ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਮਹਿਲਾ ਅਤੇ ਪੁਰਸ਼ਾ ਦੋਹਾਂ ਵਿੱਚ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਸਮੱਸਿਆ ਵਿੱਚ ਦੋਹਾਂ ਵਿਚੋਂ ਕਿਸੇ ਦੀ ਵੀ ਫਰਟੀਲਿਟੀ ਖ਼ਤਮ ਹੋ ਜਾਂਦੀ ਹੈ ਅਤੇ ਹੈਲਦੀ ਸਪਰਮ ਨਾ ਬਣਾ ਪਾਉਣ ਦੀ ਦਿੱਕਤ ਹੋ ਸਕਦੀ ਹੈ

ਇਸ ਸਮੱਸਿਆ ਦੇ ਕਰਕੇ ਔਰਤਾਂ ਨੂੰ ਪ੍ਰੈਗਨੈਂਸੀ ਤੋਂ ਲੈਕੇ ਬੇਬੀ ਕੰਸੀਵ ਕਰਨ ਵਿੱਚ ਦਿੱਕਤ ਆਉਂਦੀ ਹੈ

ਇਸ ਸਮੱਸਿਆ ਦੇ ਕਰਕੇ ਔਰਤਾਂ ਨੂੰ ਪ੍ਰੈਗਨੈਂਸੀ ਤੋਂ ਲੈਕੇ ਬੇਬੀ ਕੰਸੀਵ ਕਰਨ ਵਿੱਚ ਦਿੱਕਤ ਆਉਂਦੀ ਹੈ

ਇਸ ਸਮੱਸਿਆ ਦੇ ਪਿੱਛੇ ਕਰਕੇ ਕਈ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਟ੍ਰੈਸ ਵੀ ਇੱਕ ਵੱਡਾ ਕਾਰਨ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਾਨਸਿਕ ਤਣਾਅ ਪੁਰਸ਼ਾਂ ਵਿੱਚ ਸਪਰਮ ਬਣਨ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰ ਸਕਦਾ ਹੈ



ਇਸ ਨਾਲ ਪੁਰਸ਼ਾ ਦੀ ਫਰਟੀਲਿਟੀ ਭਾਵ ਕਿ ਪ੍ਰਜਨਨ ਸਮਰੱਥਾ ‘ਤੇ ਅਸਰ ਪੈਂਦਾ ਹੈ



ਸਟ੍ਰੈਸ ਟੇਸਟੋਸਟੇਰੋਨ ਅਤੇ ਲਿਊਟੀਨਾਇਜਿੰਗ ਹਾਰਮੋਨ ਜਿਵੇਂ ਜ਼ਰੂਰੀ ਹਾਰਮੋਨ ਦੇ ਪੱਧਰ ਨੂੰ ਘਟਾ ਸਕਦਾ ਹੈ



ਉੱਥੇ ਹੀ ਔਰਤਾਂ ਵਿੱਚ ਸਟ੍ਰੈਸ ਦੇ ਕਰਕੇ ਪੀਰੀਅਡਸ ਅਨਿਯਮਿਤ ਹੋ ਸਕਦੀ ਹੈ ਅਤੇ ਸਟ੍ਰੈਸ ਦੀ ਵਜ੍ਹਾ ਨਾਲ ਓਵੂਲੇਸ਼ਨ ਵਿੱਚ ਦਿੱਕਤ ਹੋ ਸਕਦੀ ਹੈ