ਇਸ ਵਿਟਾਮਿਨ ਦੀ ਕਮੀਂ ਨਾਲ ਲੱਗਦੀ ਜ਼ਿਆਦਾ ਭੁੱਖ

ਕਈ ਲੋਕਾਂ ਨੂੰ ਅਕਸਰ ਥੋੜੀ ਦੇਰ ਬਾਅਦ ਭੁੱਖ ਲੱਗਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਦੀ ਕਮੀਂ ਨਾਲ ਭੁੱਖ ਘੱਟ-ਜਿਆਦਾ ਲੱਗਣ ਦੀ ਸਮੱਸਿਆ ਹੁੰਦੀ ਹੈ

ਵਿਟਾਮਿਨ ਬੀ12 ਦਿਮਾਗ ਵਿੱਚ ਸੋਰੋਟੋਨਿਨ ਸਮੇਤ ਨਿਊਰੋਟ੍ਰਾਂਸਮੀਟਰ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਸਰੀਰ ਦੀ ਭੁੱਖ ਪ੍ਰਭਾਵਿਤ ਹੋ ਸਕਦੀ ਹੈ



ਵਿਟਾਮਿਨ ਬੀ12 ਦੀ ਕਮੀਂ ਨਾਲ ਭੁੱਖ ਵਧਣ ਦੇ ਨਾਲ ਕਮਜ਼ੋਰੀ, ਥਕਾਵਟ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇਸ ਦੀ ਕਮੀਂ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ

ਵਿਟਾਮਿਨ ਬੀ12 ਦੀ ਕਮੀਂ ਪੂਰੀ ਕਰਨ ਦੇ ਲਈ ਤੁਸੀਂ ਅੰਡਾ, ਮਾਸ, ਡੇਅਰੀ ਪ੍ਰੋਡਕਟਸ ਅਤੇ ਫੋਰਟੀਫਾਈਡ ਅਨਾਜ ਲੈ ਸਕਦੇ ਹੋ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਦੀ ਕਮੀਂ ਨਾਲ ਸਾਡੇ ਨਰਵਸ ਸਿਸਟਮ ‘ਤੇ ਅਸਰ ਪੈ ਸਕਦਾ ਹੈ

ਜਿਸ ਨਾਲ ਡਿਪਰੈਸ਼ਨ ਅਤੇ ਭੁੱਲਣ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ